ਪੱਥਰੀ ਦੇ ਰੋਗੀ ਗਲਤੀ ਨਾਲ ਵੀ ਨਾ ਖਾਣ ਇਹ ਸਬਜ਼ੀਆਂ!

 ਅੱਜ ਕੱਲ੍ਹ ਬਹੁਤ ਸਾਰੇ ਲੋਕ ਪੱਥਰੀ ਦੀ ਸਮੱਸਿਆ ਤੋਂ ਪ੍ਰੇਸ਼ਾਨ ਹਨ।

 ਅਜਿਹੇ ਮਰੀਜ਼ਾਂ ਨੂੰ ਅਸਹਿ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।

ਪੱਥਰੀ ਦਾ ਇਲਾਜ ਸਹੀ ਖਾਣ-ਪੀਣ ਨਾਲ ਕੀਤਾ ਜਾ ਸਕਦਾ ਹੈ। 

ਡਾ: ਅਨੁਪਮ ਕਿਸ਼ੋਰ ਨੇ ਇਸ ਦੇ ਲਈ ਸਹੀ ਖੁਰਾਕ ਬਾਰੇ ਜਾਣਕਾਰੀ ਦਿੱਤੀ। 

ਕਿਡਨੀ ਦੇ ਰੋਗੀਆਂ ਨੂੰ ਟਮਾਟਰ ਦਾ ਸੇਵਨ ਨਹੀਂ ਕਰਨਾ ਚਾਹੀਦਾ।

 ਬੈਂਗਣ ਅਤੇ ਮਿਰਚ ਵਰਗੀਆਂ ਚੀਜ਼ਾਂ ਦੀ ਵਰਤੋਂ ਘੱਟ ਕਰੋ।

 ਪਾਲਕ ਅਤੇ ਖੀਰੇ ਦੇ ਸੇਵਨ ਤੋਂ ਬਚੋ।

 ਵੱਧ ਤੋਂ ਵੱਧ ਹਰੀਆਂ ਸਬਜ਼ੀਆਂ ਅਤੇ ਸਲਾਦ ਦਾ ਸੇਵਨ ਕਰੋ।

਼ਿਮਲਾ ਮਿਰਚ, ਕੇਲਾ, ਮਟਰ, ਬੀਨਜ਼, ਨਿੰਬੂ ਦਾ ਸੇਵਨ ਜ਼ਿਆਦਾ ਕਰੋ।