ਪੱਥਰੀ ਦੇ ਮਰੀਜ਼ ਇਨ੍ਹਾਂ 3 ਸਬਜ਼ੀਆਂ ਤੋਂ ਕਰ ਲੈਣ ਤੌਬਾ 

ਅੱਜ ਕੱਲ੍ਹ ਪੱਥਰੀ ਦੀ ਸਮੱਸਿਆ ਕਾਫੀ ਆਮ ਹੋ ਗਈ ਹੈ।

ਇਸ ਵਿੱਚ ਮਰੀਜ਼ਾਂ ਨੂੰ ਖਤਰਨਾਕ ਦਰਦ ਦਾ ਸਾਹਮਣਾ ਕਰਨਾ ਪੈਂਦਾ ਹੈ।

ਇਸ ਦਾ ਇਲਾਜ ਸਹੀ ਖਾਣ-ਪੀਣ ਨਾਲ ਕੀਤਾ ਜਾ ਸਕਦਾ ਹੈ।

ਡਾ: ਅਨੁਪਮ ਕਿਸ਼ੋਰ ਨੇ ਇਸ ਬਾਰੇ ਕੁਝ ਜਾਣਕਾਰੀ ਦਿੱਤੀ ਹੈ।

ਉਨ੍ਹਾਂ ਦੱਸਿਆ ਕਿ ਕਿਡਨੀ ਸਟੋਨ ਹੋਣ 'ਤੇ ਟਮਾਟਰ ਨਹੀਂ ਖਾਣਾ ਚਾਹੀਦਾ।

ਬੈਂਗਨ, ਮਿਰਚ ਵਰਗੀਆਂ ਚੀਜ਼ਾਂ ਦਾ ਇਸਤੇਮਾਲ ਵੀ ਘੱਟ ਕਰੋ

ਪਾਲਕ ਅਤੇ ਖੀਰੇ ਦੇ ਸੇਵਨ ਤੋਂ ਵੀ ਪਰਹੇਜ਼ ਕਰੋ

ਹਰਾ ਸਾਗ, ਸਬਜ਼ੀਆਂ ਅਤੇ ਸਲਾਦ ਖਾਓ।

ਸ਼ਿਮਲਾ ਮਿਰਚ, ਕੇਲਾ, ਮਟਰ, ਬੀਨਜ਼, ਨਿੰਬੂ ਜ਼ਿਆਦਾ ਖਾਓ।