ਚੁਟਕੀ ’ਚ ਜੋੜਾਂ ਦਾ ਦਰਦ ਦੂਰ ਕਰ ਦੇਵੇਗਾ ਇਹ ਪੌਦਾ
ਠੰਡ ’ਚ ਸਰਦੀ, ਜੁਖ਼ਾਮ ਅਤੇ ਬੁਖ਼ਾਰ ਤੇਜੀ ਨਾਲ ਫੈਲਦਾ ਹੈ।
ਸੁਦਰਸ਼ਨ ਔਸ਼ਧੀ ਜੋੜਾਂ ’ਚ ਦਰਦ, ਸਰਦੀ ਜੁਖ਼ਾਮ ਅਤੇ ਬੁਖ਼ਾਰ ਦਾ ਰਾਮਬਾਣ ਇਲਾਜ ਹੈ।
ਇਸ ਔਸ਼ਧੀ (ਬੂਟੀ) ਨੂੰ ਜ਼ਵਰ ਨਾਸ਼ਕ ਦੇ ਨਾਮ ਨਾਲ ਵੀ ਜਾਣਦੇ ਹਨ।
ਸੁਦਰਸ਼ਨ ਜੜ੍ਹੀ-ਬੂਟੀ ਕਈ ਤਰ੍ਹਾਂ ਦੇ ਰੋਗਾਂ ਲਈ ਫ਼ਾਇਦੇਮੰਦ ਹੈ।
ਕੰਨ ’ਚ ਦਰਦ, ਬਵਾਸੀਰ, ਪੇਟ ਦੇ ਕੀੜੇ ਅਤੇ ਸਕਿੱਨ ਦੀਆਂ ਬੀਮਾਰੀਆਂ ’ਚ ਵੀ ਕਾਰਗਰ ਹੈ।
ਸੁਦਰਸ਼ਨ ਦੇ ਫੁੱਲਾਂ ਨੂੰ ਔਸ਼ਧੀ ਗੁਣਾਂ ਦੇ ਰੂਪ ’ਚ ਲਿਆ ਜਾਂਦਾ ਹੈ।
ਇਸ ਪੱਤੇ ਦਾ ਰਸ ਕੰਨ ’ਚ ਪਾਉਣ ਨਾਲ ਕੰਨਾਂ ਦਾ ਦਰਦ ਘੱਟ ਹੋ ਜਾਂਦਾ ਹੈ।
ਇਹ ਬਵਾਸੀਰ ਦੇ ਦਰਦਨਾਕ ਕਸ਼ਟ ਤੋਂ ਅਰਾਮ ਦਵਾਉਂਦਾ ਹੈ।
ਇਸ ਪੌਦੇ ਦੀਆਂ ਜੜ੍ਹਾਂ ਦਾ ਕਾੜਾ ਬਣਾ ਕੇ ਵੀ ਪੀ ਸਕਦੇ ਹਾਂ।