ਇਸ ਜਾਦੂਈ ਪੱਤੇ ਨਾਲ ਗਾਇਬ ਹੋ ਜਾਵੇਗਾ ਸ਼ੂਗਰ
ਬੇਲਪਤਰ ਦਾ ਧਾਰਮਿਕ, ਚਿਕਿਤਸਕ ਅਤੇ ਸੱਭਿਆਚਾਰਕ ਮਹੱਤਵ ਹੈ
ਬੇਲਪਤਰ ਭਗਵਾਨ ਸ਼ਿਵ ਨੂੰ ਵੀ ਬਹੁਤ ਪਿਆਰਾ ਹੈ
ਇਹ ਰੁੱਖ 'ਤੇ ਕਠੋਰ ਖੋਲ ਅਤੇ ਹਲਕੇ ਤਿੱਖੇ ਸੁਆਦ ਵਾਲ ਬੇਲ ਫਲ ਲੱਗਦਾ ਹੈ।
ਬੇਲ ਫਲ ਵਿੱਚ ਵਿਟਾਮਿਨ ਅਤੇ ਖਣਿਜ ਭਾਰੀ ਮਾਤਰਾ ਵਿੱਚ ਹੁੰਦੇ ਹਨ।
ਇਸ ਵਿੱਚ ਵਿਟਾਮਿਨ ਏ, ਸੀ, ਕੈਲਸ਼ੀਅਮ, ਪੋਟਾਸ਼ੀਅਮ, ਰਿਬੋਫਲੇਵਿਨ ਮੌਜੂਦ ਹੈ।
ਨਾਲ ਹੀ B6, B12 ਅਤੇ B1 ਵੀ ਹੁੰਦੇ ਹਨ
ਇਸ ਦੇ ਪੱਤਿਆਂ ਅਤੇ ਫਲਾਂ ਤੋਂ ਵਾਤ, ਪਿਤ ਅਤੇ ਕਫ ਸੰਤੁਲਿਤ ਰਹਿੰਦੇ ਹਨ।
ਇਹ ਬਲੱਡ ਪ੍ਰੈਸ਼ਰ, ਦਿਲ ਦੀਆਂ ਸਮੱਸਿਆਵਾਂ ਅਤੇ ਕੋਲੈਸਟ੍ਰੋਲ ਨੂੰ ਕੰਟਰੋਲ ਕਰਨ 'ਚ ਮਦਦਗਾਰ ਹੈ।
ਪੱਤਿਆਂ ਨੂੰ ਪਾਣੀ ਵਿੱਚ ਉਬਾਲ ਕੇ ਪੀਣ ਨਾਲ ਸ਼ੂਗਰ ਤੋਂ ਛੁਟਕਾਰਾ ਮਿਲ ਸਕਦਾ ਹੈ।
ਇਸ ਤੋਂ ਇਲਾਵਾ ਬੇਲ ਦਾ ਸ਼ਰਬਤ ਪੇਟ ਲਈ ਬੇਹੱਦ ਫਾਇਦੇਮੰਦ ਮੰਨਿਆ ਗਿਆ ਹੈ।