ਤੁਹਾਨੂੰ ਹਰ ਰੋਜ਼ ਕੇਲਾ ਕਿਉਂ ਖਾਣਾ ਚਾਹੀਦਾ ਹੈ?
ਕੇਲੇ ਵਿੱਚ ਭਰਪੂਰ ਮਾਤਰਾ ਵਿੱਚ ਪੋਸ਼ਣ ਹੁੰਦਾ ਹੈ।
ਕੇਲਾ ਅੰਤੜੀਆਂ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦਾ
ਹੈ।
ਇਸ 'ਚ ਮੌਜੂਦ ਪੋਟਾਸ਼ੀਅਮ ਦਿਲ ਲਈ ਚੰਗਾ ਹੁੰਦਾ ਹੈ
ਪੋਟਾਸ਼ੀਅਮ ਹਾਰਟ ਫਲੋਅ ਨੂੰ ਵੀ ਸੁਧਾਰਨ ਦਾ ਕੰਮ ਕਰਦਾ ਹੈ।
ਕੇਲੇ 'ਚ ਮੌਜੂਦ ਫਾਈਬਰ ਭਾਰ ਨੂੰ ਕੰਟਰੋਲ ਕਰਨ 'ਚ ਮਦਦ ਕਰਦਾ ਹੈ।
ਕੇਲਾ ਸਰੀਰ ਵਿੱਚ ਤੁਰੰਤ ਊਰਜਾ ਲਿਆਉਣ ਦਾ ਕੰਮ ਕਰਦਾ ਹੈ।
ਕੇਲਾ ਖਾਣ ਨਾਲ ਬਲੱਡ ਪ੍ਰੈਸ਼ਰ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਇਹ ਔਰਤਾਂ ਵਿੱਚ ਹਾਰਮੋਨਲ ਅਸੰਤੁਲਨ ਨੂੰ ਠੀਕ ਕਰ ਸਕਦਾ ਹੈ।
ਇਹ ਤਣਾਅ ਅਤੇ ਚਿੰਤਾ ਨੂੰ ਘਟਾਉਣ ਵਿੱਚ ਵੀ ਮਦਦ ਕਰ ਸਕਦਾ ਹੈ