ਚੈਰੀ ਖਾਣ ਦੇ ਹੋ ਸਕਦੇ ਹਨ ਹੈਰਾਨੀਜਨਕ ਫਾਇਦੇ 

ਚੈਰੀ ਖਾਣ ਦੇ ਹੋ ਸਕਦੇ ਹਨ ਹੈਰਾਨੀਜਨਕ ਫਾਇਦੇ 

ਮਲਟੀਵਿਟਾਮਿਨ ਅਤੇ ਮਿਨਰਲਸ ਨਾਲ ਭਰਪੂਰ, ਚੈਰੀ ਦੁਨੀਆ ਭਰ ਦੇ ਮਨਪਸੰਦ ਫਲਾਂ ਵਿੱਚੋਂ ਇੱਕ ਹੈ।

ਆਓ ਜਾਣਦੇ ਹਾਂ ਚੈਰੀ ਦੇ ਕੀ-ਕੀ ਫਾਇਦੇ ਹਨ।

ਚੈਰੀ ਵਿੱਚ ਪੋਟਾਸ਼ੀਅਮ ਭਰਪੂਰ ਮਾਤਰਾ ਵਿੱਚ ਹੁੰਦਾ ਹੈ, ਜੋ ਸਰੀਰ ਵਿੱਚੋਂ ਵਾਧੂ ਸੋਡੀਅਮ ਨੂੰ ਬਾਹਰ ਕੱਢਣ ਵਿੱਚ ਮਦਦ ਕਰਦੀ ਹੈ।

ਚੈਰੀ ਵਿੱਚ Anti-Obesit ਹੁੰਦਾ ਹੈ ਜਿਸ ਨਾਲ ਭਾਰ ਘਟਾਉਣ ਵਿੱਚ ਮਦਦ ਮਿਲਦੀ ਹੈ।

ਚੈਰੀ ਵਿੱਚ Melatonin  ਅਤੇ Anthocyanin ਪਾਇਆ ਜਾਂਦਾ ਹੈ ਜੋ ਚੰਗੀ ਨੀਂਦ ਆਉਣ ਵਿੱਚ ਮਦਦ ਕਰਦਾ ਹੈ।

ਚੈਰੀ ਵਿੱਚ ਫਲੇਵੋਨੋਇਡਸ ਚੰਗੀ ਮਾਤਰਾ ਵਿੱਚ ਪਾਇਆ ਜਾਂਦਾ ਹੈ ਜੋ ਯਾਦਦਾਸ਼ਤ ਵਧਾਉਣ ਵਿੱਚ ਮਦਦ ਕਰਦੀ ਹੈ  ।

ਚੈਰੀ ਵਿੱਚ ਐਂਟੀ-ਆਕਸੀਡੈਂਟ ਪਾਏ ਜਾਂਦੇ ਹਨ ਜੋ ਤੁਹਾਡੀ ਸਕਿੱਨ ਨੂੰ ਚਮਕਦਾਰ ਅਤੇ ਸੁੰਦਰ ਬਣਾਉਂਦੇ ਹਨ।

ਚੈਰੀ 'ਚ ਮੇਲਾਟੋਨਿਨ ਨਾਂ ਦਾ ਤੱਤ ਹੁੰਦਾ ਹੈ ਜੋ ਇਮਿਊਨਿਟੀ ਵਧਾਉਣ 'ਚ ਮਦਦ ਕਰਦਾ ਹੈ।

ਚੈਰੀ ਵਿੱਚ ਫਾਈਬਰ ਭਰਪੂਰ ਹੁੰਦਾ ਹੈ ਜੋ ਪਾਚਨ ਕਿਰਿਆ ਨੂੰ ਸੁਧਾਰਨ ਵਿੱਚ ਮਦਦ ਕਰਦਾ ਹੈ

ਚੈਰੀ ਵਿੱਚ ਐਂਟੀ-ਇੰਫਲੇਮੇਟਰੀ ਗੁਣ ਹੁੰਦੇ ਹਨ ਜੋ ਹੱਡੀਆਂ ਅਤੇ ਜੋੜਾਂ ਦੇ ਦਰਦ ਨੂੰ ਘੱਟ ਕਰਨ ਵਿੱਚ ਮਦਦ ਕਰਦੇ ਹਨ।