ਪੇਟ ਦੀ ਜਲਣ ਤੋਂ ਛੁਟਕਾਰਾ ਦਿਵਾਉਣਗੀਆਂ ਇਹ 8 ਚੀਜ਼ਾਂ!
ਕਈ ਵਾਰ ਬਹੁਤ ਜ਼ਿਆਦਾ ਤਲਿਆ ਹੋਇਆ ਭੋਜਨ ਖਾਣ ਨਾਲ ਪੇਟ ਵਿੱਚ ਜਲਨ ਹੋਣ ਲੱਗਦੀ ਹੈ।
ਅਜਿਹੇ 'ਚ ਪੇਟ ਦੀ ਜਲਣ ਤੋਂ ਛੁਟਕਾਰਾ ਪਾਉਣ ਲਈ ਖਾਓ ਇਹ ਚੀਜ਼ਾਂ
ਤੁਲਸੀ ਦੇ ਪੱਤੇ ਚਬਾਓ
ਦਹੀਂ ਖਾਓ
ਪਾਣੀ ਵਿੱਚ ਸੇਬ ਦਾ ਸਿਰਕਾ ਮਿਲਾ ਕੇ ਪੀਓ
ਕੇਲਾ ਖਾਓ
ਸੌਂਫ ਦਾ ਸੇਵਨ ਕਰਨ ਨਾਲ ਵੀ ਰਾਹਤ ਮਿਲੇਗੀ
ਐਲੋਵੇਰਾ ਦਾ ਜੂਸ ਪੀਓ
ਦੁੱਧ ਪੀਓ
ਗੁੜ ਖਾਓ