ਆ ਰਹੀ ਹੈ ਟਾਟਾ ਦੀ Electric Car, ਇੱਕ ਚਾਰਜ ਵਿੱਚ 400 KM
ਟਾਟਾ ਮੋਟਰਸ 21 ਦਸੰਬਰ ਨੂੰ ਪੰਚ ਈਵੀ ਲਾਂਚ ਕਰੇਗੀ।
ਕਾਰ ਦੀ ਰੇਂਜ 350 ਤੋਂ 400 ਕਿਲੋਮੀਟਰ ਹੋਵੇਗੀ।
ਟਾਟਾ ਦੀ ਇਸ ਕਾਰ ਦੇ 2 ਵੇਰੀਐਂਟ ਪੇਸ਼ ਕੀਤੇ ਜਾਣਗੇ
।
ਦੋਵਾਂ ਵੇਰੀਐਂਟ 'ਚ ਵੱਖ-ਵੱਖ ਬੈਟਰੀ ਪੈਕ ਦਿੱਤੇ ਜਾਣਗੇ।
ਪੰਚ ਈਵੀ ਵਿੱਚ 10.25 ਇੰਚ ਦੀ ਟੱਚ ਸਕਰੀਨ ਇੰਫੋਟੇਨਮੈਂਟ ਸਿਸਟਮ ਵੀ ਹੋਵੇਗਾ
।
ਇਹ ਟਾਟਾ ਦੀ ਪਹਿਲੀ ਕਾਰ ਹੋਵੇਗੀ ਜਿਸ ਦੇ ਬੰਪਰ 'ਚ EV ਚਾਰਜਿੰਗ ਸਾਕੇਟ ਹੋਵੇਗਾ।
ਕਾਰ ਨੂੰ ਲੇਟੈਸਟ ਟੈਕਨਾਲੋਜੀ ਦਾ ਕੂਲਡ ਬੈਟਰੀ ਸੈੱਟਅੱਪ ਮਿਲੇਗਾ।
ਡਿਜ਼ਾਈਨ 'ਚ ਜ਼ਿਆਦਾ ਬਦਲਾਅ ਨਹੀਂ ਹੋਵੇਗਾ। ਫਰੰਟ ਅਤੇ ਰੀਅਰ ਬੰਪਰ ਨਵੇਂ ਹੋਣਗ
ੇ।
ਇਸ ਦੀ ਕੀਮਤ 10 ਤੋਂ 14 ਲੱਖ ਰੁਪਏ ਦੇ ਵਿਚਕਾਰ ਦੱਸੀ ਜਾ
ਰਹੀ ਹੈ।