ਬਰਸਾਤ 'ਚ ਇਨ੍ਹਾਂ 5 ਗੰਭੀਰ ਬੀਮਾਰੀਆਂ ਦਾ ਵੱਧ ਜਾਂਦਾ ਹੈ ਕਹਿਰ ! ਹੋ ਜਾਓ ਅਲਰਟ 

ਬਰਸਾਤ ਦੇ ਮੌਸਮ 'ਚ ਗਰਮੀ ਤੋਂ ਰਾਹਤ ਮਿਲ ਜਾਂਦੀ ਹੈ ਅਤੇ ਲੋਕ ਖੂਬ ਮਸਤੀ ਕਰਦੇ ਹਨ।

ਇਸ ਮੌਸਮ ਵਿੱਚ ਥਾਂ-ਥਾਂ ਪਾਣੀ ਭਰ ਜਾਂਦਾ ਹੈ, ਜਿਸ ਕਾਰਨ ਮੱਛਰ ਪੈਦਾ ਹੋਣ ਲੱਗਦੇ ਹਨ 

ਮੱਛਰਾਂ ਅਤੇ ਪਾਣੀ ਭਰਨ ਕਾਰਨ ਕਈ ਖਤਰਨਾਕ ਬਿਮਾਰੀਆਂ ਫੈਲਣ ਦਾ ਖਤਰਾ ਹੁੰਦਾ ਹੈ  

ਬਾਰਿਸ਼ ਦੇ ਮੌਸਮ 'ਚ ਮੱਛਰਾਂ ਦੇ ਕੱਟਣ ਕਾਰਨ ਡੇਂਗੂ ਦੇ ਮਾਮਲਿਆਂ ਵਿੱਚ ਵਾਧਾ ਹੋਣਾ ਆਮ ਗੱਲ ਹੈ।  

ਡੇਂਗੂ ਇੱਕ ਵਾਇਰਲ ਇਨਫੈਕਸ਼ਨ ਹੈ, ਜਿਸ ਨਾਲ ਤੇਜ਼ ਬੁਖਾਰ ਅਤੇ ਮਾਸਪੇਸ਼ੀਆਂ ਵਿੱਚ ਦਰਦ ਹੁੰਦਾ ਹੈ।

ਡੇਂਗੂ ਦੇ ਕਾਰਨ ਲੋਕਾਂ ਦੇ ਸਰੀਰ 'ਚ ਪਲੇਟਲੇਟ ਕਾਊਂਟ ਵੀ ਤੇਜ਼ੀ ਨਾਲ ਘੱਟ ਹੋਣ ਲੱਗਦਾ ਹੈ।

ਡੇਂਗੂ ਤੋਂ ਇਲਾਵਾ ਚਿਕਨਗੁਨੀਆ ਦੀ ਲਾਗ ਵੀ ਮੱਛਰਾਂ ਦੇ ਕੱਟਣ ਨਾਲ ਹੋ ਸਕਦੀ ਹੈ।

ਇਸ ਮੌਸਮ ਵਿੱਚ ਗੰਦਾ ਪਾਣੀ ਪੀਣ ਨਾਲ ਵੀ ਟਾਈਫਾਈਡ ਹੋ ਸਕਦਾ ਹੈ।

ਬਰਸਾਤ ਦੇ ਇਸ ਮੌਸਮ ਵਿੱਚ ਮਲੇਰੀਆ ਦੇ ਕੇਸਾਂ ਵਿੱਚ ਵੀ ਤੇਜੀ ਦੇਖਣ ਨੂੰ ਮਿਲਦੀ ਹੈ