ਹੱਥਾਂ ਦੀਆਂ ਉਹ ਰੇਖਾਵਾਂ, ਜੋ ਦੱਸਦੀਆਂ ਹਨ ਬੀਮਾਰੀ ਬਾਰੇ...
ਤੁਸੀਂ ਅਕਸਰ ਸੁਣਿਆ ਹੋਵੇਗਾ ਕਿ ਸਾਡੇ ਹੱਥਾਂ ਦੀਆਂ ਰੇਖਾਵਾਂ ਸਾਡਾ ਭਵਿੱਖ ਦੱਸਦੀਆਂ ਹਨ।
ਪਰ, ਕੀ ਤੁਸੀਂ ਸੁਣਿਆ ਹੈ ਕਿ ਤੁਹਾਡੇ ਹੱਥ ਦੀਆਂ ਇਹ ਰੇਖਾਵਾਂ ਤੁਹਾਡੀ ਸਿਹਤ ਬਾਰੇ ਵੀ ਦੱਸਦੀਆਂ ਹਨ?
ਦਰਅਸਲ ਹਥੇਲੀਆਂ 'ਚ ਕੁਝ ਅਜਿਹੀਆਂ ਰੇਖਾਵਾਂ ਹੁੰਦੀਆਂ ਹਨ ਜੋ ਸਾਡੇ ਰੋਗ ਬਾਰੇ ਦੱਸਦੀਆਂ ਹਨ।
ਸਭ ਤੋਂ ਪਹਿਲਾਂ ਇਹ ਜਾਣ ਲਓ ਕਿ ਹਥੇਲੀ ਵਿੱਚ ਕਿੰਨੀਆਂ ਰੇਖਾਵਾਂ ਹਨ।
ਹਥੇਲੀ ਵਿੱਚ ਜੀਵਨ, ਦਿਮਾਗ, ਦਿਲ, ਸੂਰਜ, ਕਿਸਮਤ, ਸਿਹਤ, ਵਿਆਹ ਸਮੇਤ 25 ਰੇਖਾਵਾਂ ਹਨ।
ਜਿਨ੍ਹਾਂ ਲੋਕਾਂ ਦੇ ਦਿਲ ਦੀ ਰੇਖਾ 'ਤੇ ਗੋਲ ਟਾਪੂ ਹੁੰਦਾ ਹੈ, ਉਹ ਅਚਾਨਕ ਬੇਹੋਸ਼ ਹੋ ਜਾਂਦੇ ਹਨ।
ਜੇਕਰ ਦਿਮਾਗੀ ਰੇਖਾ ਨੂੰ ਪਾਰ ਕਰਦੇ ਹੋਏ ਸਿਹਤ ਰੇਖਾ ਚੌੜੀ ਅਤੇ ਡੂੰਘੀ ਹੋ ਜਾਵੇ ਤਾਂ ਸਿਰਦਰਦ ਜ਼ਿਆਦਾ ਹੁੰਦਾ ਹੈ।
ਜੇਕਰ ਸਿਹਤ ਰੇਖਾ ਦਾ ਰੰਗ ਚਿੱਟਾ ਹੋ ਜਾਵੇ ਤਾਂ ਪੇਟ ਨਾਲ ਜੁੜੀਆਂ ਸਮੱਸਿਆਵਾਂ ਹੋ ਜਾਂਦੀਆਂ ਹਨ।
ਜੇਕਰ ਹੈਡ ਲਾਈਨ ਅਤੇ ਦਿਲ ਰੇਖਾ ਦੇ ਵਿਚਕਾਰ ਸਿਹਤ ਰੇਖਾ ਚੌੜੀ ਹੋਵੇ ਤਾਂ ਮਿਰਗੀ ਦੀ ਸਮੱਸਿਆ ਜ਼ਿਆਦਾ ਹੁੰਦੀ ਹੈ।