ਨਵੇਂ ਸਾਲ 2024 'ਚ ਖੁੱਲ੍ਹੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ!

ਨਵਾਂ ਸਾਲ ਸ਼ੁਰੂ ਹੋਣ 'ਚ ਕੁਝ ਹੀ ਦਿਨ ਬਾਕੀ ਹਨ।

ਅਜਿਹੇ 'ਚ ਆਓ ਜਾਣਦੇ ਹਾਂ ਕਿ ਨਵੇਂ ਸਾਲ 'ਚ ਰਾਸ਼ੀਆਂ 'ਤੇ ਕੀ ਅਸਰ ਪਵੇਗਾ।

ਇਹ ਸਾਲ ਮੇਖ ਲਈ ਸੰਘਰਸ਼ ਭਰਿਆ ਰਹੇਗਾ।

ਬ੍ਰਿਸ਼ਚਕ ਰਾਸ਼ੀ ਵਾਲੇ ਲੋਕਾਂ ਲਈ ਨਵੇਂ ਸਾਲ 'ਚ ਪਰਿਵਾਰਕ ਮੁਸ਼ਕਲਾਂ ਆਉਣਗੀਆਂ।

ਮਿਥੁਨ ਰਾਸ਼ੀ ਦੇ ਲੋਕਾਂ ਲਈ ਇਹ ਸਮਾਂ ਖੁਸ਼ਹਾਲ ਰਹਿਣ ਵਾਲਾ ਹੈ।

ਕਰਕ ਰਾਸ਼ੀ ਵਾਲਿਆਂ ਲਈ ਇਹ ਸਾਲ ਦੁਖਦਾਈ ਰਹੇਗਾ।

ਲੀਓ ਰਾਸ਼ੀ ਵਾਲਿਆਂ ਲਈ ਨਵਾਂ ਸਾਲ ਆਮ ਵਾਂਗ ਰਹਿਣ ਵਾਲਾ ਹੈ।

ਨਵਾਂ ਸਾਲ ਕੰਨਿਆ ਰਾਸ਼ੀ ਦੇ ਲੋਕਾਂ ਲਈ ਸਨਮਾਨ ਵਿੱਚ ਵਾਧਾ ਕਰੇਗਾ।

ਤੁਲਾ ਰਾਸ਼ੀ ਦੇ ਲੋਕਾਂ ਲਈ ਵਪਾਰਕ ਸਬੰਧ ਚੰਗੇ ਰਹਿਣਗੇ।