ਬਜ਼ੁਰਗ ਨੇ ਫਲ ਵਿਕਰੇਤਾ ਨੂੰ ਦਿੱਤੀ ਕਰੋੜਾਂ ਦੀ ਜਾਇਦਾਦ
ਇੱਕ 88 ਸਾਲ ਦੇ ਬਜ਼ੁਰਗ ਨੇ ਆਪਣੀ ਸਾਰੀ ਜਾਇਦਾਦ ਫਲ ਵੇਚਣ ਵਾਲੇ ਨੂੰ ਦੇ ਦਿੱਤੀ।
ਬਜ਼ੁਰਗ ਦੇ ਇਕ ਫਲੈਟ ਦੀ ਕੀਮਤ 3.84 ਕਰੋੜ ਰੁਪਏ ਤੋਂ ਵੱਧ ਹੈ।
ਬਜ਼ੁਰਗ ਦੇ ਇਸ ਫੈਸਲੇ ਨੇ ਉਸ ਦੇ ਰਿਸ਼ਤੇਦਾਰਾਂ ਨੂੰ ਹੈਰਾਨ ਕਰ ਦਿੱਤਾ।
ਪਰ ਬਜ਼ੁਰਗ ਦੇ ਇਸ ਫੈਸਲੇ ਪਿੱਛੇ ਉਸਦੀ ਇੱਕ ਵਜ੍ਹਾ ਹੈ।
ਸਾਊਥ ਚਾਈਨਾ ਮਾਰਨਿੰਗ ਪੋਸਟ ਮੁਤਾਬਕ ਫਲ ਵੇਚਣ ਵਾਲੇ ਦਾ ਨਾਂ ਲਿਊ ਹੈ।
ਉਸਨੇ ਮੌਤ ਤੋਂ ਪਹਿਲਾਂ ਆਖਰੀ ਸਾਲਾਂ ਵਿੱਚ ਬਜ਼ੁਰਗ ਦੀ ਕਾਫੀ ਦੇਖਭਾਲ ਕੀਤੀ ਸੀ।
ਜਦੋਂ ਬਜ਼ੁਰਗ ਦੇ ਇਸ ਫੈਸਲੇ ਖਿਲਾਫ ਰਿਸ਼ਤੇਦਾਰਾਂ ਨੇ ਅਦਾਲਤ ਵਿੱਚ ਪਟੀਸ਼ਨ ਦਾਇਰ ਕੀਤੀ
ਅਦਾਲਤ ਨੇ ਰਿਸ਼ਤੇਦਾਰਾਂ ਦੀ ਪਟੀਸ਼ਨ ਰੱਦ ਕਰ ਦਿੱਤੀ ਹੈ।