ਇਸ ਸਬਜ਼ੀ ਦਾ ਸਵਾਦ ਲਾਜਵਾਬ ਹੈ, ਸਿਹਤ ਲਈ ਇੱਕ ਰਾਮਬਾ
ਣ ਹੈ।
ਇਹ ਇੱਕ ਕੁਦਰਤੀ ਜੜੀ ਬੂਟੀ ਹੈ ਜਿਸ ਨੂੰ ਸਬਜ਼ੀ ਦੇ ਰੂਪ ਵਿੱਚ ਖਾਧਾ ਜਾਂਦਾ
ਹੈ।
ਇਸ ਦੇ ਸੇਵਨ ਨਾਲ ਕਈ ਬੀਮਾਰੀਆਂ ਦੂਰ ਹੁੰਦੀਆਂ
ਹਨ।
ਇਸ ਸਬਜ਼ੀ ਨੂੰ ਹਾਥੀ ਪੈਰ ਜਾਂ ਰਤਾਲੂ (
Yam
) ਕਿਹਾ ਜਾਂਦਾ ਹੈ।
ਇਹ ਸਬਜ਼ੀ ਵਿਟਾਮਿਨ, ਖਣਿਜ ਅਤੇ ਫਾਈਬਰ ਨਾਲ ਭਰਪੂਰ ਹੁੰਦੀ
ਹੈ।
ਇਸ ਦੇ ਸੇਵਨ ਨਾਲ ਸ਼ੂਗਰ ਵਰਗੀਆਂ ਬੀਮਾਰੀਆਂ ਨੂੰ ਕੰਟਰੋਲ ਕੀਤਾ ਜਾ ਸਕਦਾ ਹੈ।
ਇਹ ਨਾ ਸਿਰਫ ਖਾਣ 'ਚ ਸਵਾਦਿਸ਼ਟ ਹੈ, ਸਗੋਂ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੈ।
ਇਸ ਦਾ ਸੇਵਨ ਕਰਨ ਨਾਲ ਭਾਰ ਕੰਟਰੋਲ ਕਰਨ 'ਚ ਮਦ
ਦ ਮਿਲਦੀ ਹੈ।
ਹਾਈ ਕੋਲੈਸਟ੍ਰੋਲ ਵਾਲੇ ਲੋਕਾਂ ਲਈ ਇਹ ਸਬਜ਼ੀ ਬਹੁਤ ਫਾਇਦੇਮੰਦ ਹੈ।
ਇਸ ਦੇ ਸੇਵਨ ਨਾਲ ਦਿਲ ਦੀਆਂ ਬਿਮਾਰੀਆਂ ਦਾ ਖਤਰਾ ਘੱਟ ਹੋ ਜਾਂਦਾ ਹ
ੈ।
ਇਸ ਵਿੱਚ ਮੌਜੂਦ ਵਿਟਾਮਿਨ ਬੀ6 ਖੂਨ ਦੀਆਂ ਬਿਮਾਰੀਆਂ ਨੂੰ ਠੀਕ ਕਰਦਾ
ਹੈ।