ਔਰਤ ਨੇ ਆਰਡਰ ਕੀਤਾ Air Fryer, ਪਾਰਸਲ ਖੋਲ੍ਹਦਿਆਂ ਉੱਡੇ ਹੋਸ਼

ਸਪੈਨਿਸ਼ ਔਰਤ ਨੇ ਏਅਰ ਫਰਾਇਰ ਆਰਡਰ ਕੀਤਾ ਸੀ

ਜਦੋਂ ਉਸਨੇ ਪਾਰਸਲ ਖੋਲ੍ਹਿਆ ਤਾਂ ਏਅਰ ਫ੍ਰਾਈਰ ਨਹੀਂ ਨਿਕਲਿਆ 

ਪਰ ਜੋ ਸਾਹਮਣੇ ਆਇਆ, ਉਹ ਦੇਖ ਕੇ ਲੜਕੀ ਹੈਰਾਨ ਰਹਿ ਗਈ।

ਪਾਰਸਲ ਵਿੱਚੋਂ ਇੱਕ ਜਿੰਦਾ ਕਿਰਲੀ ਨਿਕਲੀ

ਔਰਤ ਨੇ ਇਹ ਤਸਵੀਰ ਸੋਸ਼ਲ ਮੀਡੀਆ 'ਤੇ ਸ਼ੇਅਰ ਕੀਤੀ ਹੈ

ਔਰਤ ਨੇ ਲਿਖਿਆ- ਪਤਾ ਨਹੀਂ ਐਮਾਜ਼ਾਨ ਦਾ ਕਸੂਰ ਹੈ ਜਾਂ ਕੋਰੀਅਰ ਸਰਵਿਸ ਦਾ ਕਸੂਰ

ਔਰਤ ਕੋਲੰਬੀਆ ਦੀ ਰਹਿਣ ਵਾਲੀ ਹੈ

ਐਮਾਜ਼ਾਨ ਨੇ ਕਿਹਾ- ਅਸੁਵਿਧਾ ਲਈ ਮਾਫੀ