ਸ਼ਿਮਲਾ ਮਿਰਚ ਦੇ ਇੱਕ ਨਹੀਂ ਕਈ ਫਾਇਦੇ
ਸ਼ਿਮਲਾ ਸ਼ਿਮਲਾ ਇੱਕ ਪੌਸ਼ਟਿਕ ਸਬਜ਼ੀ ਹੈ, ਜਿਸ ਦੇ ਕਈ ਸਿਹਤ ਲਾਭ ਹਨ।
ਇਸ ਵਿੱਚ ਵਿਟਾਮਿਨ, ਖਣਿਜ ਅਤੇ ਐਂਟੀਆਕਸੀਡੈਂਟ ਹੁੰਦੇ ਹ
ਨ।
ਸ਼ਿਮਲਾ ਮਿਰਚ 'ਚ ਵਿਟਾਮਿਨ ਏ ਅਤੇ ਸੀ ਦੀ ਜ਼ਿਆਦਾ ਮਾਤਰਾ ਹੁੰਦੀ ਹੈ
।
ਇਹ ਦੋਵੇਂ ਅੱਖਾਂ ਦੀ ਰੋਸ਼ਨੀ ਲਈ ਜ਼ਰੂਰੀ ਹਨ।
ਸ਼ਿਮਲਾ ਮਿਰਚ ਵਿੱਚ ਉੱਚ ਮਾਤਰਾ ਵਿੱਚ ਐਂਟੀਆਕਸੀਡੈਂਟ ਹੁੰਦੇ ਹਨ।
ਸ਼ਿਮਲਾ ਮਿਰਚ ਵਿੱਚ ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ ਹੁੰਦੇ ਹ
ਨ।
ਇਹ ਫਾਈਬਰ ਬਲੱਡ ਪ੍ਰੈਸ਼ਰ ਅਤੇ ਕੋਲੈਸਟ੍ਰਾਲ ਦੇ ਪੱਧਰ ਨੂੰ ਘੱਟ ਕਰ
ਦਾ ਹੈ।
ਇਸ ਵਿਚ ਫਾਈਬਰ ਹੁੰਦਾ ਹੈ, ਜੋ ਭਾਰ ਘਟਾਉਣ ਵਿਚ ਮਦਦ ਕਰਦਾ
ਹੈ।
शिमला मिर्च पाचन में सुधार करने में मदद कर सकती है.