ਖਰਬੂਜੇ ਦੇ ਬੀਜਾਂ ਵਿੱਚ ਛੁਪੇ ਹੋਏ ਹਨ ਕਈ ਸ਼ਾਨਦਾਰ ਗੁਣ  

ਖਰਬੂਜੇ ਦੇ ਬੀਜਾਂ ਵਿੱਚ ਛੁਪੇ ਹੋਏ ਹਨ ਕਈ ਸ਼ਾਨਦਾਰ ਗੁਣ  

ਖਰਬੂਜੇ ਦੇ ਬੀਜ ਵੀ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੇ ਹਨ

ਖਰਬੂਜੇ ਦੇ ਬੀਜਾਂ ਵਿਚ ਵਿਟਾਮਿਨ ਏ, ਸੀ, ਈ, ਕੇ, ਜ਼ਿੰਕ ਅਤੇ ਮੈਗਨੀਸ਼ੀਅਮ ਵਰਗੇ ਕਈ ਤਰ੍ਹਾਂ ਦੇ ਪੋਸ਼ਕ ਤੱਤ ਪਾਏ ਜਾਂਦੇ ਹਨ।

ਆਓ ਜਾਣਦੇ ਹਾਂ ਤਰਬੂਜ ਦੇ ਬੀਜਾਂ ਦੇ ਫਾਇਦਿਆਂ ਬਾਰੇ।

ਤਰਬੂਜ ਦੇ ਬੀਜਾਂ ਵਿੱਚ ਵਿਟਾਮਿਨ ਸੀ ਹੁੰਦਾ ਹੈ। ਇਸ ਦੇ ਸੇਵਨ ਨਾਲ ਰੈੱਡ ਬਲੱਡ ਸੈੱਲਾਂ ਨੂੰ ਵਧਾਇਆ ਜਾ ਸਕਦਾ ਹੈ।

ਖਰਬੂਜੇ ਦੇ ਬੀਜਾਂ ਵਿਚ ਮਿਨਰਲਸ ਮੈਗਨੀਸ਼ੀਅਮ, ਫਾਸਫੋਰਸ, ਪੋਟਾਸ਼ੀਅਮ ਆਦਿ ਹੁੰਦੇ ਹਨ, ਜੋ ਬਲੱਡ ਪ੍ਰੈਸ਼ਰ ਦੇ ਪੱਧਰ ਨੂੰ ਕੰਟਰੋਲ ਵਿਚ ਰੱਖਦੇ ਹਨ। 

ਖਰਬੂਜੇ ਦੇ ਬੀਜਾਂ 'ਚ ਭਰਪੂਰ ਮਾਤਰਾ ਵਿੱਚ ਕੈਲਸ਼ੀਅਮ ਹੁੰਦਾ ਹੈ ਜੋ ਹੱਡੀਆਂ ਦੀ ਮਜ਼ਬੂਤੀ ਵਧਾਉਂਦਾ ਹੈ।

ਖਰਬੂਜੇ ਦੇ ਬੀਜਾਂ ਵਿਚ ਫਾਈਬਰ ਦੀ ਬਹੁਤ ਜ਼ਿਆਦਾ ਹੁੰਦਾ ਹੈ ਜੋ ਭਾਰ ਘਟਾਉਣ 'ਚ ਮਦਦ ਕਰਦੀ ਹੈ।

ਖਰਬੂਜੇ ਦੇ ਬੀਜਾਂ ਵਿੱਚ ਪ੍ਰੋਟੀਨ ਹੁੰਦਾ ਹੈ ਜੋ ਨਹੁੰਆਂ ਨੂੰ ਹੈਲਥੀ ਰੱਖਣ ਵਿੱਚ ਮਦਦ ਕਰਦਾ ਹੈ। 

खरबूजे के बीजों में एंटीऑक्सीडेंट्स, विटामिन A, C, E होता है जो आंखों के लिए हेल्दी होता है