Exercise ਤੋਂ ਤੁਰੰਤ ਬਾਅਦ ਖਾਓ ਇਹ 5 ਚੀਜ਼ਾਂ
ਵਰਕਆਊਟ ਕਰਨਾ ਸਰੀਰ ਲਈ ਚੰਗਾ ਹੁੰਦਾ ਹੈ
ਵਰਕਆਊਟ ਕਰਨ ਨਾਲ ਸਰੀਰ ਨੂੰ ਕਈ ਫਾਇਦੇ ਹੁੰਦੇ ਹਨ
ਵਰਕਆਊਟ ਦੇ ਨਾਲ-ਨਾਲ ਡਾਈਟ ਦਾ ਵੀ ਖਾਸ ਧਿਆਨ ਰੱਖਣਾ ਪੈਂਦਾ ਹੈ।
ਅਜਿਹੇ 'ਚ ਸਿਹਤਮੰਦ ਸਰੀਰ ਲਈ ਵਰਕਆਊਟ ਤੋਂ ਬਾਅਦ ਖਾਓ ਇਹ ਚੀਜ਼ਾਂ
ਓਟਸ ਦਾ ਸੇਵਨ ਕਰੋ
ਫਲ ਖਾਓ.
ਛੋਲੇ ਖਾਓ
ਚਿਆ ਸੀਡਜ਼ ਖਾਓ