Tilted Brush Stroke
ਠੰਡ ਵਿੱਚ ਸਰੀਰ ਦੀ ਐਨਰਜੀ ਵਧਾ ਦੇਣਗੇ ਇਹ 5 ਟਿਪਸ
Tilted Brush Stroke
ਸਰਦੀਆਂ ਵਿੱਚ ਬਹੁਤ ਸਾਰੇ ਲੋਕ
ਇਨਐਕਟਿਵ
ਅਤੇ ਆਲਸੀ ਹੋ ਜਾਂਦੇ ਹਨ।
Tilted Brush Stroke
ਇਸ ਮੌਸਮ 'ਚ ਸਰੀਰ ਦੀ ਇਮਿਊਨਿਟੀ ਵੀ ਪ੍ਰਭਾਵਿਤ ਹੁੰਦੀ ਹੈ।
Tilted Brush Stroke
ਅਣਹੈਲਥੀ ਲਾਈਫਸਟਾਈਲ ਦੇ ਕਾਰਨ ਥਕਾਵਟ ਅਤੇ ਕਮਜ਼ੋਰੀ ਹੁੰਦੀ ਹੈ।
Tilted Brush Stroke
ਕੁਝ ਨੁਸਖੇ ਅਪਣਾ ਕੇ ਤੁਸੀਂ ਖੁਦ ਨੂੰ ਐਨਰਜੀ ਨਾਲ ਭਰਪੂਰ ਰੱਖ ਸਕਦੇ ਹੋ
Tilted Brush Stroke
ਥੋੜ੍ਹੇ ਸਮੇਂ ਲਈ ਸਟ੍ਰੈਚਿੰਗ ਕਸਰਤ ਕਰਨ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲੇਗੀ।
Tilted Brush Stroke
ਠੰਡ ਵਿਚ ਵੀ ਕਾਫ਼ੀ ਪਾਣੀ ਪੀਓ, ਕਿਉਂਕਿ ਡੀਹਾਈਡ੍ਰੇਸ਼ਨ ਵੀ ਥਕਾਵਟ ਦਾ ਕਾਰਨ ਬਣਦੀ ਹ
ੈ।
Tilted Brush Stroke
ਮੇਵੇ ਅਤੇ ਫਲਾਂ ਤੋਂ ਤਿਆਰ ਸਿਹਤਮੰਦ ਸਨੈਕਸ ਖਾਣ ਨਾਲ ਸਰੀਰ ਨੂੰ ਤੁਰੰਤ ਊਰਜਾ ਮਿਲਦੀ ਹੈ।
Tilted Brush Stroke
ਇੱਕ ਮਿੰਟ ਲਈ ਡੀਪ ਬ੍ਰੀਥਿੰਗ ਐਕਸਰਸਾਈਜ਼ ਕਰੋ, ਇਸ ਨਾਲ ਅਲਰਟਨੈੱਸ ਵਧੇਗੀ।
Tilted Brush Stroke
ਦਿਨ ਭਰ ਊਰਜਾਵਾਨ ਰਹਿਣ ਲਈ 20 ਮਿੰਟਾਂ ਲਈ ਪਾਵਰ ਨੈਪ ਲਓ