ਇਹ 6 ਚੀਜ਼ਾਂ ਪਾਚਨ ਤੰਤਰ ਨੂੰ ਬਣਾਉਣਗੀਆਂ ਮਜ਼ਬੂਤ
White Scribbled Underline
Medium Brush Stroke
ਅੱਜ ਕੱਲ੍ਹ ਖਾਣ ਪੀਣ ਦੀਆਂ ਗਲਤ ਆਦਤਾਂ ਕਈ ਸਮੱਸਿਆਵਾਂ ਪ
ੈਦਾ ਕਰ ਰਹੀਆਂ ਹਨ।
Medium Brush Stroke
ਅਜਿਹੀਆਂ ਵੱਡੀਆਂ ਸਮੱਸਿਆਵਾਂ 'ਚ ਪਾਚਨ ਸੰਬੰਧੀ ਸਮੱਸਿਆਵਾਂ ਵੀ ਸ਼ਾਮਲ ਹਨ
।
Medium Brush Stroke
ਇਸ ਤੋਂ ਛੁਟਕਾਰਾ ਪਾਉਣ ਲਈ ਆਪਣੀ ਡਾਈਟ 'ਚ ਕੁਝ ਚੀਜ਼ਾਂ ਨੂੰ ਸ਼ਾਮਲ
ਕਰੋ।
Medium Brush Stroke
ਹੈਲਥਲਾਈਨ ਮੁਤਾਬਕ ਸੌਂਫ ਭੋਜਨ ਨੂੰ ਪਚਾਉਣ 'ਚ ਮਦਦ ਕਰਦਾ ਹੈ।
Medium Brush Stroke
ਨਾਸ਼ਤੇ 'ਚ 1 ਕਟੋਰੀ ਦਹੀਂ ਦਾ ਸੇਵਨ ਕਰਨ ਨਾਲ ਪਾਚਨ ਤੰਤਰ ਠੀਕ ਰਹਿੰਦਾ ਹੈ।
Medium Brush Stroke
ਚਿਆ ਸੀਡਸ ਖਾਣ ਨਾਲ ਤੁਸੀਂ ਇਸ ਸਮੱਸਿਆ ਤੋਂ ਛੁਟਕਾਰਾ ਪਾ ਸਕਦੇ ਹੋ।
Medium Brush Stroke
ਫਾਈਬਰ ਅਤੇ ਪ੍ਰੋਟੀਨ ਨਾਲ ਭਰਪੂਰ ਪਪੀਤਾ ਪਾਚਨ ਕਿਰਿਆ ਨੂੰ ਮਜ਼ਬੂਤ
ਕਰਦਾ ਹੈ।
Medium Brush Stroke
ਇਸ ਸਮੱਸਿਆ ਤੋਂ ਰਾਹਤ ਪਾਉਣ ਲਈ ਨਾਸ਼ਪਾਤੀ ਠੀਕ ਰਹਿੰਦਾ ਹੈ।
Medium Brush Stroke
ਕੇਲੇ ਦਾ ਨਿਯਮਤ ਸੇਵਨ ਕਰਨ ਨਾਲ ਮਲ ਤਿਆਗ ਕਰਨ 'ਚ ਆਸਾਨੀ ਹੋ ਜਾਂਦੀ ਹੈ।