ਗਰਮੀਆਂ 'ਚ ਬਿਜਲੀ ਬਿੱਲ ਅੱਧਾ ਕਰ ਦੇਣਗੀਆਂ ਇਹ 6 tricks
ਦੂਜੇ ਮੌਸਮ ਦੇ ਮੁਕਾਬਲੇ ਗਰਮੀ ਵਿੱਚ ਜ਼ਿਆਦਾ ਬਿਲ ਆਉਂਦਾ ਹੈ।
ਸਮਝਦਾਰੀ ਨਾਲ ਬਿਜਲੀ ਦੀ ਵਰਤੋਂ ਕੀਤੀ ਜਾਵੇ ਤਾਂ ਬਿੱਲ ਘੱਟ ਆਵੇਗਾ
ਪੁਰਾਣੇ ਉਪਕਰਨ ਅਕਸਰ ਜ਼ਿਆਦਾ ਬਿਜਲੀ ਦੀ ਖਪਤ ਕਰਦੇ ਹਨ।
5 ਸਟਾਰ ਰੇਟਿੰਗ ਵਾਲਾ AC ਖਰੀਦਦੇ ਹੋ, ਤਾਂ 30% ਬਿਜਲੀ ਬਿੱਲ ਬਚੇਗਾ
ਕੋਸ਼ਿਸ਼ ਕਰੋ ਕਿ 24 ਡਿਗਰੀ 'ਤੇ ਚਲਾਓ ਤਾਂ ਕਿ ਆਫ਼ ਵੀ ਹੁੰਦਾ ਰਹੇ
ਕਿਸੇ ਕਮਰੇ ਤੋਂ ਬਾਹਰ ਕੱਢੋ ਤਾਂ ਲਾਈਟ ਫੈਨ ਬੰਦ ਕਰਨਾ ਨਾ ਭੁੱਲੋ
ਫ਼ੋਨ ਚਾਰਜਰ ਅਤੇ ਲੈਪਟਾਪ ਦੀ ਵਰਤੋਂ ਨਹੀਂ ਕਰ ਰਹੇ ਹੋ ਤਾਂ ਸਵਿੱਚ ਆਫ ਕਰ ਦਿਓ।
ਫ਼ੋਨ ਚਾਰਜਰ ਅਤੇ ਲੈਪਟਾਪ ਦੀ ਵਰਤੋਂ ਨਹੀਂ ਕਰ ਰਹੇ ਹੋ ਤਾਂ ਸਵਿੱਚ ਆਫ ਕਰ ਦਿਓ।
LED ਲਾਈਟ ਬਲਬ ਟਰੇਡਿਸ਼ਨਲ ਬਲਬ ਦੇ ਮੁਕਾਬਲੇ ਬਿਜਲੀ ਬਚਾਉਂਦੇ ਹਨ
TV ਨੂੰ ਸਟੈਂਡਬਾਏ ਮੋਡ 'ਤੇ ਨਾ ਛੱਡੋ ਅਤੇ ਉਸ ਨੂੰ ਹਮੇਸ਼ਾ ਪੌਵਰ ਆਫ਼ ਕਰੋ