ਇਹ 7 ਹਾਈਬ੍ਰਿਡ ਕਾਰਾਂ 2024 'ਚ ਮਚਾਉਣਗੀਆਂ ਧੂਮ 

ਹਰ ਕੋਈ ਜਾਣਦਾ ਹੈ ਕਿ ਨਵਾਂ ਸਾਲ ਹਾਈਬ੍ਰਿਡ ਕਾਰਾਂ ਦੇ ਨਾਂ ਹੋਣ ਵਾਲਾ ਹੈ।

ਨਵੀਂ ਸਵਿਫਟ ਨੂੰ ਅਗਲੇ ਸਾਲ 1.2 ਲਿਟਰ ਹਾਈਬ੍ਰਿਡ ਇੰਜਣ ਨਾਲ ਲਾਂਚ ਕੀਤਾ ਜਾ ਸਕਦਾ ਹੈ।

ਨਵੀਂ ਟੋਇਟਾ ਫਾਰਚੂਨਰ ਨੂੰ TNGA ਹਾਈਬ੍ਰਿਡ ਇੰਜਣ 'ਚ ਲਾਂਚ ਕੀਤਾ ਜਾਵੇਗਾ।

ਨਵੀਂ Renault Duster 'ਚ 1.6 ਲੀਟਰ ਦਾ ਹਾਈਬ੍ਰਿਡ ਇੰਜਣ ਦਿੱਤਾ ਜਾ ਸਕਦਾ ਹੈ।

Nissan X-Trail ਭਾਰਤ ਵਿੱਚ ਕੰਪਨੀ ਦੀ ਪਹਿਲੀ ਹਾਈਬ੍ਰਿਡ ਕਾਰ ਹੋਵੇਗੀ।

ਟੋਇਟਾ ਕੋਰੋਲਾ ਕਰਾਸ ਨੂੰ ਵੀ ਹਾਈਬ੍ਰਿਡ ਇੰਜਣ 'ਚ ਲਿਆਂਦਾ ਜਾਵੇਗਾ।

ਮਾਰੂਤੀ 2024 ਵਿੱਚ ਗ੍ਰੈਂਡ ਵਿਟਾਰਾ ਦਾ 7-ਸੀਟਰ ਵਿਕਲਪ ਲਿਆਉਣ ਜਾ ਰਹੀ ਹੈ।

ਬਲੇਨੋ ਹੈਚਬੈਕ ਦਾ ਹਾਈਬ੍ਰਿਡ ਵੇਰੀਐਂਟ ਵੀ ਲਾਂਚ ਕੀਤਾ ਜਾ ਸਕਦਾ ਹੈ।

ਮਾਰੂਤੀ ਡਿਜ਼ਾਇਰ ਦਾ ਹਾਈਬ੍ਰਿਡ ਵੇਰੀਐਂਟ ਵੀ ਲਾਂਚ ਕੀਤਾ ਜਾ ਸਕਦਾ ਹੈ।