ਦਫਤਰ 'ਚ ਆਉਂਦੀ ਝਪਕੀ ਨੂੰ ਦੂਰ ਕਰ ਦੇਣਗੇ ਇਹ 7 ਉਪਾਅ 

 ਦਫਤਰ ਵਿਚ ਕੰਮ ਦੇ ਵਿਚਕਾਰ ਅਚਾਨਕ ਨੀਂਦ ਆਉਣਾ ਆਮ ਗੱਲ ਹੈ   

ਹੈਲਥਲਾਈਨ ਦੇ ਮੁਤਾਬਕ ਰਾਤ ਨੂੰ ਘੱਟ ਸੌਂਣ ਕਾਰਨ ਇਹ ਸਮੱਸਿਆ ਹੁੰਦੀ ਹੈ।

ਝਪਕੀ ਦੂਰ ਕਰਨ ਲਈ ਸਟ੍ਰੈਚਿੰਗ ਕਰਨਾ  ਵਧੀਆ ਉਪਾਅ ਹੈ ।

ਆਲਸ ਤੋਂ ਛੁਟਕਾਰਾ ਪਾਉਣ ਲਈ ਦੁੱਧ ਦੀ ਬਜਾਇ ਗ੍ਰੀਨ ਟੀ ਪੀਓ।

ਦੁਪਹਿਰ ਵਿੱਚ ਲੰਚ ਤੋਂ ਬਾਅਦ ਐਕਟਿਵ ਰਹਿਣ ਨਾਲ ਨੀਂਦ ਨਹੀਂ ਆਵੇਗੀ

ਕੰਮ ਤੋਂ ਬ੍ਰੇਕ ਲੈ ਕੇ ਸੈਰ ਕਰਨ ਨਾਲ ਨੀਂਦ ਦੂਰ ਹੋ ਸਕਦੀ ਹੈ।  

ਦਫਤਰ ਜਾਂ ਘਰ ਤੋਂ ਬਾਹਰ ਨਿਕਲ ਕੇ ਧੁੱਪ ਲੈਣ ਨਾਲ ਸੁਸਤੀ ਦੂਰ ਹੋਵੇਗੀ   

ਜਦੋਂ ਝਪਕੀ ਆਵੇ ਤਾਂ ਤਾਂ ਖੁੱਲ੍ਹੀ ਹਵਾ ਵਿੱਚ ਜਾਣ ਨਾਲ ਨੀਂਦ ਨਹੀਂ ਆਵੇਗੀ।

ਕੰਮ ਦੇ ਵਿਚਕਾਰ ਸਾਥੀਆਂ ਨਾਲ ਗੱਲਾਂ ਕਰਨ ਨਾਲ ਨੀਂਦ ਨਹੀਂ ਆਉਂਦੀ ਹੈ।