ਤੁਹਾਡੇ ਹੀ ਸਰੀਰ ਨਾਲ ਜੁੜੀਆਂ ਹਨ ਇਹ 9 ਗੱਲਾਂ..ਸ਼ਾਇਦ ਤੁਸੀਂ ਨਹੀਂ ਜਾਣਦੇ ਹੋਵੋਗੇ
ਸਾਡੀਆਂ ਪਲਕਾਂ ਇੱਕ ਮਿੰਟ ਵਿੱਚ 20 ਵਾਰ ਝਪਕਦੀਆਂ ਹਨ ਯਾਨੀ ਇੱਕ ਸਾਲ ਵਿੱਚ 1 ਕਰੋੜ ਤੋਂ ਵੱਧ ਵਾਰ
ਸਾਡੇ ਕੰਨ ਜ਼ਿੰਦਗੀ ਭਰ ਵਧਦੇ ਰਹਿੰਦੇ ਹਨ
ਕੰਨਾਂ ਵਿੱਚ ਜਮ੍ਹਾ ਹੋਣ ਹੋਣ ਵਾਲਾ ਵੈਕਸ ਇੱਕ ਤਰ੍ਹਾਂ ਦਾ ਪਸੀਨਾ ਹੈ
ਸਾਡੀ ਜੀਭ ਅੱਠ ਹਜ਼ਾਰ ਪ੍ਰਕਾਰ ਦੇ ਸੁਆਦ ਚੱਖ ਸਕਦੀ ਹੈ
ਅਸੀਂ ਆਪਣੀ ਪੂਰੀ ਜ਼ਿੰਦਗੀ ਵਿੱਚ 40 ਹਜ਼ਾਰ ਲੀਟਰ ਥੁੱਕ ਪੈਦਾ ਕਰਦੇ ਹਾਂ
ਸਾਡੇ ਨੱਕ ਦੇ ਅੰਦਰ ਇੱਕ ਦਿਨ ਵਿੱਚ ਲਗਭਗ ਇੱਕ ਕੱਪ ਗੰਦਗੀ ਪੈਦਾ ਹੁੰਦੀ
ਹੈ
ਸਵੇਰੇ ਇਨਸਾਨ ਦੀ ਲੰਬਾਈ 1 ਸੈਂਟੀਮੀਟਰ ਵੱਧ ਜਾਂਦੀ ਹੈ ਪਰ ਪੂਰੇ ਦਿਨ ਵਿੱਚ ਇਹ ਫਿਰ ਘੱਟ ਜਾਂਦੀ ਹੈ।
ਸਰੀਰ ਵਿੱਚ ਸਿਰਫ ਦਿਲ ਹੀ ਇੱਕ ਅਜਿਹਾ ਮਸਲਸ ਹੈ ਜੋ ਕਦੇ ਨਹੀਂ ਥੱਕ
ਦਾ
ਸਾਡੇ ਸਰੀਰ ਦੀ ਚਮੜੀ ਹਰ ਮਹੀਨੇ ਬਦਲਦੀ ਹੈ।