ਸਵੇਰੇ ਖਾਲੀ ਪੇਟ ਕੱਚਾ ਲਸਣ ਖਾਣ ਦੇ ਇਹ ਹਨ ਫਾਇਦੇ!
ਲਸਣ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਦਾ ਕੰਮ ਕਰਦਾ ਹੈ।
ਖਾਲੀ ਪੇਟ ਲਸਣ ਖਾਣ ਨਾਲ ਲੀਵਰ ਅਤੇ ਬਲੈਡਰ ਦੀ ਕਾਰਜਸ਼ੀਲਤਾ ਵਧਦੀ ਹੈ।
ਲਸਣ ਪਾਚਨ ਅਤੇ ਭੁੱਖ ਨੂੰ ਉਤੇਜਿਤ ਕਰਦਾ ਹੈ।
ਇਹ ਤਣਾਅ ਨੂੰ ਕੰਟਰੋਲ ਕਰਦਾ ਹੈ ਅਤੇ ਪੇਟ ਵਿੱਚ ਐਸਿਡ ਬਣਨ ਤੋਂ ਰੋ
ਕਦਾ ਹੈ।
ਲਸਣ ਦਾ ਐਬਸਟਰੈਕਟ ਹਾਈ ਬਲੱਡ ਪ੍ਰੈਸ਼ਰ ਨੂੰ ਘੱਟ ਕਰਨ ਵਿੱਚ ਕਾਰਗਰ ਹੈ।
ਇਸ ਨਾਲ ਇਮਿਊਨ ਸਿਸਟਮ ਮਜ਼ਬੂਤ ਹੁੰਦਾ ਹੈ।
ਇਸ ਦੇ ਸੇਵਨ ਨਾਲ ਪਰਜੀਵੀਆਂ ਅਤੇ ਕੀੜਿਆਂ ਤੋਂ ਰਾਹਤ ਮਿਲਦੀ ਹੈ।
ਕੱਚੇ ਲਸਣ ਦਾ ਸੇਵਨ ਕਰਨ ਨਾਲ ਸ਼ੂਗਰ ਲੈਵਲ ਨੂੰ ਕੰਟਰੋਲ 'ਚ ਰੱਖਿਆ ਜ
ਾ ਸਕਦਾ ਹੈ।
ਸਾਹ ਸੰਬੰਧੀ ਸਮੱਸਿਆਵਾਂ ਤੋਂ ਰਾਹਤ ਦਿਵਾਉਂਦਾ ਹੈ।
आप डेली 3-4 लहसुन की कली चबाकर खाने से वजन भी कंट्रोल में रहता है.