ਦਿਮਾਗ ਅਤੇ ਸਰੀਰ ਨੂੰ ਠੰਡਾ ਰੱਖਣਗੇ ਇਹ Cooling Foods   

ਦਿਮਾਗ ਅਤੇ ਸਰੀਰ ਨੂੰ ਠੰਡਾ ਰੱਖਣਗੇ ਇਹ Cooling Foods   

ਜੇਕਰ ਤੁਹਾਡਾ ਸਰੀਰ ਵੀ ਗਰਮ ਰਹਿੰਦਾ ਹੈ, ਤਾਂ ਜਾਣੋ ਅਜਿਹੇ 10 ਕੂਲਿੰਗ ਫੂਡਜ਼ ਦੇ ਬਾਰੇ ਜਿਸ ਨਾਲ ਤੁਹਾਨੂੰ ਰਾਹਤ ਮਿਲੇਗੀ।

ਤਰਬੂਜ 'ਚ ਲਗਭਗ 90 ਪ੍ਰਤੀਸ਼ਤ ਤੱਕ ਪਾਣੀ ਹੁੰਦਾ ਹੈ ਅਤੇ ਇਹ ਸਰੀਰ ਨੂੰ ਠੰਡਾ ਰੱਖਣ ਦਾ ਕੰਮ ਕਰਦਾ ਹੈ। 

Melon

 ਸਰੀਰ ਨੂੰ ਠੰਡਾ ਰੱਖਣ ਲਈ ਪੁਦੀਨਾ ਇੱਕ ਬਹੁਤ ਵਧੀਆ Food ਹੈ। ਇਹ ਸਰੀਰ ਨੂੰ ਤਰੋਤਾਜ਼ਾ ਰੱਖਣ ਦਾ ਕੰਮ ਕਰਦਾ ਹੈ  

Peppermint

ਤਰਬੂਜ ਇੱਕ ਐਂਟੀਆਕਸੀਡੈਂਟ ਫਲ ਹੈ। ਜੋ ਸਰੀਰ ਨੂੰ ਠੰਡਾ ਰੱਖਣ 'ਚ ਮਦਦ ਕਰਦਾ ਹੈ

Watermelon

ਖੀਰੇ ਦੀ ਤਾਸੀਰ ਬਹੁਤ ਠੰਡੀ ਹੁੰਦੀ ਹੈ। ਸਰੀਰ ਨੂੰ ਠੰਡਾ ਰੱਖਣ ਲਈ ਖੀਰਾ ਵੀ ਇੱਕ ਬੇਹਤਰੀਨ ਵਿਕਲਪ ਹੈ। 

Cucumbers

ਇਸ ਦੇ ਸੇਵਨ ਨਾਲ ਸਰੀਰ ਨੂੰ ਠੰਡਾ ਰੱਖਿਆ ਜਾ ਸਕਦਾ ਹੈ ਅਤੇ ਕਈ ਬੀਮਾਰੀਆਂ ਨੂੰ ਵੀ ਠੀਕ ਕੀਤਾ ਜਾ ਸਕਦਾ ਹੈ।

Coconut Water

ਨਿੰਬੂ ਪਾਣੀ ਦਾ ਸੇਵਨ ਨਾ ਸਿਰਫ ਸਰੀਰ ਨੂੰ ਠੰਡਾ ਰੱਖਦਾ ਹੈ ਬਲਕਿ ਅੰਦਰੋਂ ਤਰੋਤਾਜ਼ਾ ਰੱਖਣ ਵਿਚ ਵੀ ਮਦਦ ਕਰਦਾ ਹੈ। 

Lemonade

ਸਰੀਰ ਨੂੰ ਠੰਡਾ ਰੱਖਣ ਲਈ ਦਹੀਂ ਵੀ ਇੱਕ ਬੈਸਟ ਵਿਕਲਪ ਹੈ। 

Curd

ਇਸ ਫਲ ਵਿੱਚ ਲਗਭਗ 80% ਜੂਸ ਹੁੰਦਾ ਹੈ ਜੋ ਸਰੀਰ ਨੂੰ ਠੰਡਾ ਅਤੇ ਤਰੋਤਾਜ਼ਾ ਰੱਖਣ ਵਿੱਚ ਮਦਦ ਕਰਦਾ ਹੈ

Orange Fruit