ਇਨ੍ਹਾਂ ਭੋਜਨਾਂ 'ਚ ਹੁੰਦਾ ਹੈ ਜ਼ਿਆਦਾ ਫਾਈਬਰ
ਫਾਈਬਰ ਦੇ ਸਭ ਤੋਂ ਵੱਧ ਸਰੋਤ ਅਨਾਜ, ਫਲ, ਸਬਜ਼ੀਆਂ ਅਤੇ ਦਾਲਾਂ ਹਨ।
ਇਨ੍ਹਾਂ ਵਿਚ ਵਿਟਾਮਿਨ ਅਤੇ ਪੌਸ਼ਟਿਕ ਤੱਤ ਵੀ ਹ
ੁੰਦੇ ਹਨ।
ਫਲਾਂ ਵਿੱਚ ਵੀ ਕਈ ਤਰ੍ਹਾਂ ਦੇ ਫਾਈਬਰ ਪਾਏ ਜਾਂਦੇ ਹਨ
।
ਜੋ ਸਿਹਤ ਲਈ ਫਾਇਦੇਮੰਦ ਹੁੰਦੇ ਹਨ।
ਫਾਈਬਰ ਭੋਜਨ ਵਿੱਚ ਝੋਨਾ, ਭੂਰੇ ਚੌਲ, ਮੱਕੀ, ਓਟਸ ਸ਼ਾਮਲ
ਹਨ।
ਇਸ ਵਿੱਚ ਬਰੋਕਲੀ, ਪਾਲਕ, ਬੀਨਜ਼, ਦਾਲ ਅਤੇ ਹੋਰ ਅਨਾਜ ਸ਼ਾਮਲ ਹੋ ਸਕਦੇ ਹ
ਨ।
ਇਹ ਸਾਡੀ ਪਾਚਨ ਕਿਰਿਆ ਨੂੰ ਸੁਧਾਰਦੇ ਹਨ
।
ਇਹ ਭੋਜਨ ਲੰਬੇ ਸਮੇਂ ਤੱਕ ਭੁੱਖੇ ਮਹਿਸੂਸ ਕਰਨ
ਤੋਂ ਰੋਕਦੇ ਹਨ।
ਫਾਈਬਰ ਨਾਲ ਭਰਪੂਰ ਭੋਜਨ ਖਾਣ ਨਾਲ ਸਾਡੇ ਸਰੀਰ ਨੂੰ ਕਾਫੀ ਸੁਧਾਰ ਹੁੰਦਾ
ਹੈ।