1 ਜਨਵਰੀ ਤੋਂ UPI ਰਾਹੀਂ ਪੈਸੇ ਦਾ ਲੈਣ-ਦੇਣ ਨਹੀਂ ਕਰ ਸਕਣਗੇ ਇਹ ਲੋਕ
UPI ਉਪਭੋਗਤਾਵਾਂ ਲਈ ਅਲਰਟ, 1 ਜਨਵਰੀ ਤੋਂ ਬੰਦ ਹੋ ਜਾਵੇਗੀ ਪੇਮੈਂਟ
NPCI ਨੇ ਬੈਂਕਾਂ ਨੂੰ ਵੱਡਾ ਆਦੇਸ਼ ਦਿੱਤਾ ਹੈ
ਆਦੇਸ਼ ਤੋਂ ਬਾਅਦ PhonePe-GPay 'ਤੇ ਇਹ ਸੇਵਾ ਬੰਦ ਹੋ ਜਾਵੇਗੀ
ਇਹ ਨਿਯਮ 1 ਜਨਵਰੀ 2024 ਤੋਂ ਲਾਗੂ ਹੋਵੇਗਾ
ਦਰਅਸਲ ਬੈਂਕਾਂ ਨੂੰ ਅਜਿਹੀ UPI ID ਨੂੰ ਬੰਦ ਕਰਨੀ ਹੋਵੇਗੀ।
ਜਿਸ ਵਿੱਚ ਇੱਕ ਸਾਲ ਤੋਂ ਵੱਧ ਸਮੇਂ ਤੋਂ ਕੋਈ ਲੈਣ-ਦੇਣ ਨਹੀਂ ਹੋਇਆ ਹੈ
NPCI ਨੇ ਇਸ ਲਈ 31 ਦਸੰਬਰ ਤੱਕ ਦਾ ਸਮਾਂ ਦਿੱਤਾ ਹੈ।