ਤਣਾਅ ਤੋਂ ਛੁਟਕਾਰਾ ਪਾਉਣ ਵਿਚ ਮਦਦ ਕਰਨਗੇ ਇਹ ਪੌਦੇ!
ਇਸ ਰੁਝੇਵਿਆਂ ਭਰੇ ਰੋਜ਼ਾਨਾ ਜੀਵਨ ਵਿੱਚ ਵਿਅਕਤੀ ਤਣਾਅ ਮਹਿਸੂਸ ਕਰਦ
ਾ ਹੈ।
ਇਹ ਸਾਡੇ ਰੋਜ਼ਾਨਾ ਜੀਵਨ ਨੂੰ ਪ੍ਰਭਾਵਿਤ ਕਰਦਾ
ਹੈ।
ਘਰ ਵਿੱਚ ਕੁਝ ਹਰੇ ਪੌਦੇ ਲਗਾ ਕੇ ਤਣਾਅ ਨੂੰ ਘੱਟ ਕੀਤਾ ਜਾ ਸਕਦਾ ਹੈ।
ਇਨ੍ਹਾਂ ਪੌਦਿਆਂ ਨੂੰ ਲਗਾਉਣ ਨਾਲ ਵਿਅਕਤੀ ਸਕਾਰਾਤਮਕ
ਮਹਿਸੂਸ ਕਰਦਾ ਹੈ।
ਐਲੋਵੇਰਾ (Aloe vera)
ਮਨੀ ਪਲਾਂਟ (Devil's ivy)
ਲਵੈਂਡਰ ਪੌਦਾ (Lavender)
ਪੀਸ ਲੀਲੀ Peace lily)
स्नेक प्लांट (Dracaena trifasciata)