ਸਟੈਮਿਨਾ ਵਧਾ ਸਕਦੇ ਹਨ ਇਹ ਸੁਪਰਫੂਡਜ਼  

ਸਟੈਮਿਨਾ ਵਧਾ ਸਕਦੇ ਹਨ ਇਹ ਸੁਪਰਫੂਡਜ਼  

ਬਿਨਾਂ ਸਟੈਮਿਨੇ ਦੇ ਲੰਬੇ ਸਮੇਂ ਤੱਕ ਵਰਕਆਊਟ ਕਰਨਾ ਸੰਭਵ ਨਹੀਂ ਹੈ, ਨਾ ਹੀ ਯੋਗਾ ਕਰਨਾ 

ਸਰੀਰ ਦਾ ਸਟੈਮਿਨਾ ਵਧਾਉਣ ਲਈ ਇਨ੍ਹਾਂ ਚੀਜ਼ਾਂ ਨੂੰ ਆਪਣੀ ਡਾਈਟ 'ਚ ਸ਼ਾਮਲ ਕਰੋ।

ਬਦਾਮ 'ਚ ਮੌਜੂਦ ਪੋਸ਼ਕ ਤੱਤ ਵੀ ਸਟੈਮਿਨਾ ਵਧਾਉਣ ਲਈ ਵਧੀਆ ਹੁੰਦੇ ਹਨ।

Almond

ਇਸ ਨੂੰ ਖਾਣ ਨਾਲ ਪੇਟ ਭਰਿਆ-ਭਰਿਆ ਲੱਗਦਾ ਲੱਗਦਾ ਹੈ ਅਤੇ ਇਸ ਨਾਲ ਵਰਕਆਊਟ ਲਈ ਲੋੜੀਂਦਾ ਪ੍ਰੋਟੀਨ ਵੀ ਮਿਲਦਾ ਹੈ।

Peanut Butter

ਵਿਟਾਮਿਨ C ਨਾਲ ਭਰਪੂਰ ਫਲ, ਜੋ ਕਿ ਸੰਤਰੇ ਅਤੇ ਨਿੰਬੂ ਵਰਗੇ ਖੱਟੇ ਫਲਾਂ ਵਿੱਚ ਮੌਜੂਦ ਹੁੰਦਾ ਹੈ, ਸਟੈਮਿਨਾ ਵਧਾਉਣ ਦੇ ਨਾਲ-ਨਾਲ ਇਮਿਊਨਿਟੀ ਵੀ ਵਧਾਉਂਦੇ ਹਨ।

Citrus Fruits

ਇਹ ਸਬਜ਼ੀਆਂ ਆਇਰਨ ਅਤੇ ਫਾਈਬਰ ਨਾਲ ਭਰਪੂਰ ਹੁੰਦੀਆਂ ਹਨ ਜੋ ਸਰੀਰ ਵਿੱਚ ਸਟੈਮਿਨਾ ਵਧਾਉਣ ਵਿੱਚ ਮਦਦ ਕਰਦੀਆਂ ਹਨ।

Green Leafy Vegetables

ਚੰਗੇ ਸਟੈਮਿਨਾ ਲਈ, ਆਪਣੀ ਖੁਰਾਕ ਵਿੱਚ ਬ੍ਰਾਉਨ ਰਾਈਸ ਸ਼ਾਮਲ ਕਰੋ, ਜੋ ਫਾਈਬਰ ਅਤੇ ਵਿਟਾਮਿਨਾਂ ਦਾ ਵੀ ਸਰੋਤ ਹੁੰਦੇ ਹਨ।

Brown Rice

ਕੇਲਾ ਸਟੈਮਿਨਾ ਵਧਾਉਂਦਾ ਹੈ। ਇਹ ਫਾਈਬਰ ਅਤੇ ਪੋਟਾਸ਼ੀਅਮ ਨਾਲ ਭਰਪੂਰ ਹੁੰਦਾ ਹੈ

Banana

ਦਹੀਂ ਕੈਲਸ਼ੀਅਮ ਅਤੇ ਪ੍ਰੋਟੀਨ ਦਾ ਇੱਕ ਹੈਲਥੀ ਸਰੋਤ ਹੈ। ਤੁਸੀਂ ਦਹੀਂ ਵਿਚ ਕੁਝ ਫਲ ਮਿਲਾ ਕੇ ਸਟੈਮਿਨਾ ਵਧਾ ਸਕਦੇ ਹੋ।

Curd

ਦਲੀਆ ਪੋਸ਼ਕ ਤੱਤਾਂ ਅਤੇ ਫਾਈਬਰ ਨਾਲ ਭਰਪੂਰ ਹੁੰਦਾ ਹੈ ਜੋ ਸਰੀਰ ਨੂੰ ਜ਼ਰੂਰੀ ਊਰਜਾ ਪ੍ਰਦਾਨ ਕਰਦਾ ਹੈ।

Porridge