ਫਰਿੱਜ 'ਚ ਰੱਖੀਆਂ ਇਹ ਚੀਜ਼ਾਂ ਬਣ ਜਾਂਦੀਆਂ ਹਨ 'ਜ਼ਹਿਰੀਲੀ'
ਅਸੀਂ ਅਕਸਰ ਖਾਣ-ਪੀਣ ਦੀਆਂ ਚੀਜ਼ਾਂ ਨੂੰ ਫਰਿੱਜ ਵਿੱਚ ਲੰਬੇ ਸਮੇਂ ਤੱਕ ਸਟੋਰ ਕਰਦੇ ਹਾਂ।
ਅਜਿਹਾ ਕਰਨ ਨਾਲ ਉਨ੍ਹਾਂ ਵਿੱਚ ਰਸਾਇਣਕ ਤਬਦੀਲੀਆਂ ਆ ਸਕਦੀਆਂ ਹਨ।
ਟਮਾਟਰਾਂ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ।
ਇਸ ਵਿੱਚ ਮੌਜੂਦ ਲਾਈਕੋਪੀਨ ਦੀ ਬਣਤਰ ਬਦਲ ਜਾਂਦੀ ਹੈ।
ਲਸਣ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ।
ਇਸ ਵਿੱਚ ਉੱਲੀ ਹੋ ਸਕਦੀ ਹੈ। ਇਹ ਕੈਂਸਰ ਦਾ ਕਾਰਨ ਵੀ ਬਣ ਸਕਦਾ ਹੈ।
ਪਿਆਜ਼ ਨੂੰ ਵੀ ਫਰਿੱਜ ਵਿੱਚ ਨਹੀਂ ਰੱਖਣਾ ਚਾਹੀਦਾ।
ਪਿਆਜ਼ ਨੂੰ ਫਰਿੱਜ 'ਚ ਰੱਖਣ ਨਾਲ ਇਸ 'ਚ ਮੌਜੂਦ ਸਟਾਰਚ ਸ਼ੂਗਰ 'ਚ ਬਦਲ ਜਾਂਦਾ ਹੈ।
ਪਿਆਜ਼ ਦੀ ਤਰ੍ਹਾਂ ਅਦਰਕ ਨੂੰ ਵੀ ਫਰਿੱਜ 'ਚ ਨਹੀਂ ਰੱਖਣਾ ਚਾਹੀਦਾ।