ਸਿਹਤ ਲਈ 'ਅੰਮ੍ਰਿਤ' ਹਨ ਇਹ ਸਬਜ਼ੀਆਂ!
ਸਬਜ਼ੀਆਂ ਸਿਹਤ ਲਈ ਬਹੁਤ ਫਾਇਦੇਮੰਦ ਹੁੰਦੀਆਂ ਹਨ।
ਵੱਖ-ਵੱਖ ਸਬਜ਼ੀਆਂ ਦੇ ਵੱਖ-ਵੱਖ ਫਾਇਦੇ ਹੁੰਦੇ ਹਨ
ਇਸੇ ਤਰ੍ਹਾਂ ਹੀਰਫਲ ਵਾਲਾਂ ਨੂੰ ਝੜਨ ਤੋਂ ਰੋਕਣ ਵਿੱਚ ਰਾਮਬਾਣ
ਹੈ।
ਇਹ ਗਰੋਥ ਅਤੇ ਇਮਿਊਨਿਟੀ ਵਧਾਉਣ 'ਚ ਮਦਦਗਾਰ ਹੈ
ਅਰਬੀ ਬਲੱਡ ਪ੍ਰੈਸ਼ਰ ਅਤੇ ਦਿਲ ਨਾਲ ਸਬੰਧਤ ਸਮੱਸਿਆਵਾਂ ਲਈ ਇੱਕ ਰਾਮ
ਬਾਣ ਹੈ।
ਇਸ ਨਾਲ ਇਨਸੁਲਿਨ ਅਤੇ ਗਲੂਕੋਜ਼ ਦੇ ਪੱਧਰ ਦਾ ਸੰਤੁਲਨ ਬਣਿਆ ਰਹਿੰਦਾ
ਹੈ।
ਕਰੇਲਾ ਖਾਂਸੀ, ਕਬਜ਼ ਅਤੇ ਪਾਚਨ ਸੰਬੰਧੀ ਸਮੱਸਿਆਵਾਂ ਨੂੰ ਦੂਰ ਕਰ
ਦਾ ਹੈ।
ਕਰੇਲੇ ਦੇ ਰਸ ਦਾ ਸੇਵਨ ਗੈਸ ਅਤੇ ਬਦਹਜ਼ਮੀ ਵਿਚ ਲਾਭਕਾਰੀ ਹੁੰ
ਦਾ ਹੈ।
ਸੂਰਨ ਇੱਕ ਸੁਪਰਫੂਡ ਹੈ, ਜੋ ਕੈਂਸਰ ਵਰਗੀਆਂ ਬਿਮਾਰੀਆਂ ਵਿੱਚ ਕਾਫੀ ਫਾਇਦੇਮ
ੰਦ ਹੈ।