74 ਲੱਖ ਰੁਪਏ ਦਾ ਹੈ ਇਹ 1 ਕੀੜਾ
ਦੁਨੀਆ ਦੇ ਸਭ ਤੋਂ ਮਹਿੰਗੇ ਕੀੜੇ ਦਾ ਨਾਂ ਹੈ ਸਟੈਗ ਬੀਟਲ।
z
शेर काफी सामाजिक होते हैं और झुंड में ही रहते हैं
ਇਸਦਾ ਸਾਈਜ ਸਿਰਫ 2-3 ਇੰਚ ਦਾ ਹੁੰਦਾ ਹੈ
ਵੇਖਣ 'ਚ ਵੀ ਇਹ ਆਮ ਕੀੜਿਆਂ ਵਰਗਾ ਹੈ। ਇਹ ਬੀਟਲ ਪਰਿਵਾਰ ਦਾ ਹੈ
ਦੁਨੀਆ ਵਿੱਚ ਬੀਟਲਾਂ ਦੀਆਂ ਲਗਭਗ 1200 ਕਿਸਮਾਂ ਮੌਜੂਦ ਹਨ।
ਇਹ ਉਹਨਾਂ 'ਚੋਂ ਇਸ ਵਜ੍ਹਾ ਕਾਰਨ ਖਾਸ ਹੈ ਕਿਉਂਕਿ ਇਸਦੇ ਸਿਰ ਉੱਤੇ ਸਿੰਗ ਹੁੰਦੀ ਹੈ।
ਕੁਝ ਸਾਲ ਪਹਿਲਾਂ, ਇੱਕ ਜਾਪਾਨੀ ਬਰੀਡਰ ਨੇ ਇਸ ਕੀੜੇ ਨੂੰ ਵੇਚਿਆ ਸੀ
ਉਸ ਸਮੇਂ ਬਰੀਡਰ ਨੂੰ 89 ਹਜ਼ਾਰ ਡਾਲਰ ਯਾਨੀ 74 ਲੱਖ ਰੁਪਏ ਮਿਲੇ ਸਨ।
ਪੁਰਾਣੇ ਜ਼ਮਾਨੇ 'ਚ, ਬਹੁਤ ਸਾਰੇ ਪੱਛਮੀ ਦੇਸ਼ਾਂ ਵਿਚ, ਇਹ ਮੰਨਿਆ ਜਾਂਦਾ ਸੀ ਕਿ ਇਹ ਕੀੜੇ ਬਿਜਲੀ ਦੇ ਦੇਵਤੇ ਥੋਰ
ਨਾਲ ਜੁੜੇ ਹੋਏ ਸਨ।
ਇਹ ਮੰਨਿਆ ਜਾਂਦਾ ਸੀ ਕਿ ਜੇਕਰ ਇਨ੍ਹਾਂ ਨੂੰ ਹੱਥ 'ਤੇ ਰੱਖਿਆ ਜਾਵੇ ਤਾਂ ਇਨਸਾਨ 'ਤੇ ਬਿਜ
ਲੀ ਨਹੀਂ ਡਿੱਗਦੀ ਹੈ।