ਕਿਸਾਨਾਂ ਨੂੰ ਮਾਲਾ-ਮਾਲ ਕਰ ਕਰ ਦੇਵੇਗੀ ਇਹ ਖੇਤੀ !
ਮਿਰਚਾਂ ਦੀ ਮੰਗ ਸਾਰਾ ਸਾਲ ਬਣੀ ਰਹਿੰਦੀ ਹੈ।
ਕਿਸਾਨ ਇਸ ਦੀ ਕਾਸ਼ਤ ਤੋਂ ਚੰਗੀ ਆਮਦਨ ਕਮਾ ਸਕਦੇ ਹਨ।
ਖੇਤੀ ਵਿਗਿਆਨੀ ਡਾ: ਏ.ਕੇ. ਰਾਏ ਦੱਸਦੇ ਹਨ ਕਿ,
ਇਸ ਖੇਤੀ ਵਿੱਚ ਬੀਜ ਕਿਸਮਾਂ ਦੀ ਚੋਣ ਸਭ ਤੋਂ ਮਹੱਤਵਪੂਰਨ ਹੈ।
ਤੁਸੀਂ ਪੂਸਾ ਜਵਾਲਾ, ਪੂਸਾ ਸਦਾਬਹਾਰ ਜਾਂ ਐਲਸੀ 234 ਬੀਜ ਲੈ ਸਕਦੇ ਹ
ੋ।
ਇੱਕ ਏਕੜ ਵਿੱਚ 175 ਤੋਂ 200 ਕੁਇੰਟਲ ਤੱਕ ਝਾੜ ਮਿਲ ਸਕਦਾ ਹੈ
।
ਪੌਦੇ ਦੀ ਦੂਰੀ 45-50 ਸੈਂਟੀਮੀਟਰ ਰੱਖੋ
ਨਰਸਰੀ ਦੇ ਤਿਆਰ ਹੋਣ ਤੋਂ 35 ਦਿਨਾਂ ਬਾਅਦ ਖੇਤ ਵਿੱਚ ਬੂਟੇ ਲ
ਗਾਓ।
1 ਏਕੜ ਤੋਂ ਆਮਦਨ 10 ਲੱਖ ਰੁਪਏ ਹੋ ਸਕਦੀ ਹੈ।