ਨਾਸ਼ਪਾਤੀ ਅਜਿਹਾ ਫ਼ਲ ਹੈ, ਜੋ ਪੋਸ਼ਕ ਤੱਤਾਂ ਦਾ ਪਾਵਰ ਹਾਊਸ ਹੈ

ਇਸ ’ਚ ਸਿਹਤ ਦਾ ਖਜ਼ਾਨਾ ਛੁਪਿਆ ਹੋਇਆ ਹੈ, ਨਾਸ਼ਪਾਤੀ ’ਚ ਸੰਘਣਾ ਪੋਸ਼ਕ ਤੱਤ ਹੁੰਦਾ ਹੈ। 

ਇਹ ਦਿਲ ਸਬੰਧੀ ਬੀਮਾਰੀਆਂ, ਬਲੱਡ ਸ਼ੂਗਰ, ਢਿੱਡ ਨਾਲ ਸਬੰਧੀ ਬੀਮਾਰੀਆਂ ’ਚ ਬਹੁਤ ਲਾਭਦਾਇਕ ਹੈ। 

ਇਸ ’ਚ ਕਈ ਤਰ੍ਹਾਂ ਦੇ ਵਿਟਾਮਿਨਜ਼ ਅਤੇ ਮਿਨਰਲ਼ਸ ਵੀ ਪਾਏ ਜਾਂਦੇ ਹਨ।

ਵਿਟਾਮਿਨ: ਨਾਸ਼ਪਾਤੀ ’ਚ ਵਿਟਾਮਿਨ ਸੀ ਅਤੇ ਕਈ ਤਰ੍ਹਾਂ ਦੇ ਐਂਟੀ ਆਕਸੀਡੈਂਟ ਪਾਏ ਜਾਂਦੇ ਹਨ। 

ਇਹ ਇਊਮਨ ਸਿਸਟਮ ਨੂੰ ਬੂਸਟ ਕਰਦਾ ਅਤੇ ਇੰਨਫੈਕਸ਼ਨ ਤੋਂ ਬਚਾਉਂਦਾ ਹੈ। 

ਮਿਨਰਲ਼ਸ: ਨਾਸ਼ਪਾਤੀ ’ਚ ਪੋਟਾਸ਼ੀਅਮ ਪਾਇਆ ਜਾਂਦਾ ਹੈ, ਜੋ ਦਿਲ ਦੀ ਤੰਦਰੁਸਤੀ ਲਈ ਬੇਹੱਦ ਜਰੂਰੀ ਹੈ। 

ਸ਼ੂਗਰ ਨੂੰ ਕਰਦਾ ਹੈ ਡਾਊਨ:  ਨਾਸ਼ਪਾਤੀ ਡਾਈਬਟੀਜ਼ ਮਰੀਜ਼ਾਂ ਲਈ ਬੇਹਤਰੀਨ ਨਾਸ਼ਤਾ ਬਣ ਸਕਦਾ ਹੈ। 

ਦਿਲ ਦੀ ਤੰਦਰੁਸਤੀ ਲਈ ਜਰੂਰੀ: ਹਾਈ ਬਲਡ ਪ੍ਰੈਸ਼ਰ ਕਾਰਣ ਹਾਰਟ-ਅਟੈਕ, ਕਾਰਡਿਐਕ ਅਰੇਸਟ ਵਰਗੀਆਂ ਘਾਤਕ ਪਰਸਥਿਤੀਆਂ ਦਾ ਸਾਹਮਣਾ ਕਰਨਾ ਪੈਂਦਾ ਹੈ।