ਨਿੰਬੂ ਨੂੰ ਮਿੱਠਾ ਬਣਾ ਦਿੰਦਾ ਹੈ ਇਹ ਫ਼ਲ
ਕਿਹਾ ਜਾਂਦਾ ਹੈ ਕਿ ਕੁਦਰਤ ਤੋਂ ਵੱਧ ਜਾਦੂਗਰ ਜਾਂ ਚਮਤਕਾਰੀ ਕੋਈ ਦੂਜਾ ਹੈ ਹੀ ਨਹੀਂ
ਤੁਹਾਨੂੰ ਇੱਕ ਤੋਂ ਵੱਧ ਕੇ ਇੱਕ ਅਜਿਹੀਆਂ ਚੀਜ਼ਾਂ ਕੁਦਰਤੀ ਤੌਰ 'ਤੇ ਬਣੀਆਂ ਹੋਈਆਂ ਮਿਲ ਜਾਣਗੀਆਂ
ਅੱਜ ਅਸੀਂ ਤੁਹਾਨੂੰ ਇਕ ਅਜਿਹੇ ਫਲ ਬਾਰੇ ਦੱਸਾਂਗੇ ਜਿਸ ਦੇ ਗੁਣ ਕਿਸੇ ਜਾਦੂ ਤੋਂ ਘੱਟ ਨਹੀਂ ਹਨ
।
ਇਹ ਫਲ ਤੁਹਾਡੇ ਮੂੰਹ ਦਾ ਸਵਾਦ ਇਸ ਤਰ੍ਹਾਂ ਬਦਲ ਦਿੰਦਾ ਹੈ ਕਿ ਸਿਰਕੇ ਅਤੇ ਨਿੰਬੂ ਦਾ ਸੁਆਦ ਵੀ ਚੀਨੀ ਅਤੇ ਸ਼ਹਿਦ ਵਰਗਾ ਲੱਗਦਾ ਹੈ ।
ਇਸ ਨੂੰ Synsepalum dulcificum ਵਜੋਂ ਜਾਣਿਆ ਜਾਂਦਾ ਹ
ੈ।
ਇਸ ਪੌਦੇ ਵਿੱਚ ਆਉਣ ਵਾਲੀ ਛੋਟੀ-ਛੋਟੀ ਅੰਗੂਰ ਵਰਗੀ ਬੇਰੀਜ਼ ਦੀ ਇਹੀ ਖਾਸੀਅਤ ਹੈ
।
ਇਹ ਖੱਟੀ ਚੀਜ਼ ਨੂੰ ਮਿੱਠਾ (Fruit Makes Sour Taste Sweet) ਬਣਾ ਸਕਦੀ ਹੈ
ਪਹਿਲੀ ਵਾਰ ਇਹ ਫਲ ਦੁਨੀਆ ਦੇ ਸਾਹਮਣੇ 1968 ਵਿਚ ਆਇਆ ਸ
ੀ।
ਇਸ ਫਲ ਵਿੱਚ ਮਿਰਾਕੁਲਿਨ (Miraculin Protein) ਨਾਮ ਦਾ ਪ੍ਰੋਟੀਨ ਪਾਇਆ ਜਾਂਦਾ ਹੈ।