ਕੈਲਸ਼ੀਅਮ ਦਾ ਖਜ਼ਾਨਾ ਹੈ ਇਹ ਹਰਾ ਜੂਸ, ਹੱਡੀਆਂ ਨੂੰ ਕਰੇਗਾ ਮਜਬੂ
ਤ !
ਹੱਡੀਆਂ ਨੂੰ ਮਜ਼ਬੂਤ ਰੱਖਣ ਲਈ ਕੈਲਸ਼ੀਅਮ ਬਹੁਤ ਜ਼ਰੂਰੀ ਹੈ
ਕੁਝ ਲੋਕਾਂ ਨੂੰ ਦੁੱਧ ਅਤੇ ਇਸ ਤੋਂ ਬਣੀਆਂ ਹੋਰ ਚੀਜ਼ਾਂ ਪਸੰਦ ਨਹੀਂ ਹੁ
ੰਦੀਆਂ।
ਅਜਿਹੇ 'ਚ ਪਾਲਕ ਦਾ ਜੂਸ ਕੈਲਸ਼ੀਅਮ ਦਾ ਚੰਗਾ ਬਦਲ ਹੋ ਸਕਦਾ ਹੈ।
WebMD ਦੀ ਰਿਪੋਰਟ ਮੁਤਾਬਕ ਪਾਲਕ ਸਿਹਤ ਲਈ ਫਾਇਦੇਮੰਦ ਹੈ।
ਪਾਲਕ ਦਾ ਜੂਸ ਨਿਯਮਤ ਤੌਰ 'ਤੇ ਪੀਣ ਨਾਲ ਹੱਡੀਆਂ ਮਜ਼ਬੂਤ ਹੁੰਦੀਆਂ
ਹਨ।
ਇਹ ਜ਼ੁਕਾਮ, ਖੰਘ ਅਤੇ ਵਾਇਰਲ ਇਨਫੈਕਸ਼ਨ ਤੋਂ ਬਚਾਉਣ 'ਚ ਮਦਦਗਾਰ ਹੈ।
ਪਾਲਕ ਦਾ ਜੂਸ ਇਮਿਊਨਿਟੀ ਵਧਾਉਣ ਲਈ ਚੰਗਾ ਮੰਨਿਆ ਜਾਂਦਾ ਹੈ।
ਇਹ ਜੂਸ ਬਲੱਡ ਪ੍ਰੈਸ਼ਰ ਦੇ ਮਰੀਜ਼ਾਂ ਲਈ ਰਾਮਬਾਣ ਸਾਬਤ ਹੋ ਸਕਦਾ ਹੈ।
ਦਿਲ ਦੀ ਬੀਮਾਰੀ ਦੇ ਖਤਰੇ ਨੂੰ ਘੱਟ ਕਰਨ ਲਈ ਪਾਲਕ ਦਾ ਜੂਸ ਪੀਣਾ ਚਾਹੀਦਾ ਹੈ।