ਦੁਨੀਆ ਦੀ ਸਭ ਤੋਂ ਮਹਿੰਗੀ ਹੈ ਭਾਰਤ ਦੀ ਇਹ ਗਾਂ, ਜਾਣੋ ਨਸਲ ਅਤੇ ਨਾਮ
ਕੀ ਤੁਸੀਂ ਜਾਣਦੇ ਹੋ ਦੁਨੀਆ ਦੀ ਸਭ ਤੋਂ ਮਹਿੰਗੀ ਗਾਂ ਕਿਹੜੀ ਹੈ
?
ਇਹ ਗਾਂ ਦੀ ਕਿਹੜੀ ਨਸਲ ਹੈ ਅਤੇ ਕਿਸ ਦੇਸ਼ ਵਿੱਚ ਪਾਈ ਜਾਂਦੀ ਹੈ?
ਦੁਨੀਆ ਦੀ ਸਭ ਤੋਂ ਮਹਿੰਗੀ ਗਾਂ 40 ਕਰੋੜ ਰੁਪਏ 'ਚ ਨਿਲਾਮ ਹੋਈ ਹੈ।
ਇਸ ਗਾਂ ਨੂੰ ਵਿਆਟੀਨਾ-19 ਐਫਆਈਵੀ ਮਾਰਾ ਇਮੋਵਿਸ ਦੇ ਨਾਂ ਨਾਲ ਜਾਣਿਆ ਜਾਂਦਾ ਹੈ।
ਇਹ ਭਾਰਤ ਦੀ ਗਾਂ ਹੈ ਅਤੇ ਇਸਨੂੰ ਨੇਲੋਰ ਗਾਂ ਵਜੋਂ ਜਾਣਿਆ ਜਾਂਦਾ ਹੈ।
ਬ੍ਰਾਜ਼ੀਲ 'ਚ ਨਿਲਾਮੀ ਦੌਰਾਨ ਇਹ ਗਾਂ 4.8 ਮਿਲੀਅਨ ਡਾਲਰ 'ਚ ਵੇਚੀ ਗਈ ਸੀ।
ਇਸ ਨਾਲ ਇਹ ਦੁਨੀਆ ਦੀ ਸਭ ਤੋਂ ਮਹਿੰਗੀ ਕੀਮਤ 'ਤੇ ਵਿਕਣ ਵਾਲੀ ਗਾਂ ਬਣ ਗਈ।
ਇਹ ਗਾਂ ਬਹੁਤ ਗਰਮ ਤਾਪਮਾਨ ਵਿੱਚ ਵੀ ਰਹਿ ਸਕਦੀ ਹੈ
।
ਇਸ ਗਾਂ ਦੀ ਦੁੱਧ ਦੇਣ ਦੀ ਸਮਰੱਥਾ ਵੀ ਕਾਫੀ ਵਧੀਆ ਹੈ।