ਗੰਦੇ ਹੋ ਗਏ ਹਨ ਸਵਿੱਚ ਬੋਰਡ ? ਇੰਝ ਚਮਕਾਓ  

ਰੋਜ਼ਾਨਾ ਵਰਤੋਂ ਨਾਲ ਘਰ ਦੇ ਸਵਿੱਚ ਬੋਰਡ ਗੰਦੇ ਅਤੇ ਚਿਕਨੇ ਹੋ ਜਾਂਦੇ ਹਨ। 

शेर काफी सामाजिक होते हैं और झुंड में ही रहते हैं

ਗੰਦੇ ਸਵਿੱਚ ਬੋਰਡਾਂ ਦੀ ਸਫ਼ਾਈ ਕਰਨਾ ਮੁਸ਼ਕਿਲ ਭਰਿਆ ਹੁੰਦਾ ਹੈ।

ਕੁਝ ਘਰੇਲੂ ਚੀਜ਼ਾਂ ਆਸਾਨੀ ਨਾਲ ਸਵਿੱਚ ਬੋਰਡਾਂ ਨੂੰ ਚਮਕਾ ਸਕਦੀਆਂ ਹਨ

ਸਵਿੱਚ ਬੋਰਡ ਨੂੰ ਸਾਫ਼ ਕਰਨ ਤੋਂ ਪਹਿਲਾਂ ਮੇਨ ਸਵਿੱਚ ਨੂੰ ਜ਼ਰੂਰ ਬੰਦ ਕਰ ਦਿਓ 

 ਸ਼ੇਵਿੰਗ ਕਰੀਮ ਸਵਿੱਚ ਬੋਰਡ 'ਤੇ ਲਗਾਕੇ ਦੋ ਮਿੰਟ ਬਾਅਦ ਕੱਪੜੇ ਨਾਲ ਸਾਫ਼ ਕਰ ਲਓ।

ਬੇਕਿੰਗ ਸੋਡਾ ਦਾ ਪੇਸਟ ਸਵਿੱਚ ਬੋਰਡ 'ਤੇ ਲਗਾਓ ਅਤੇ ਕੱਪੜੇ ਨਾਲ ਸਾਫ਼ ਕਰੋ

ਚਿਕਨੇ ਸਵਿੱਚ ਬੋਰਡਾਂ ਨੂੰ ਚਮਕਦਾਰ ਬਣਾਉਣ ਲਈ ਨਮਕ ਅਤੇ ਨਿੰਬੂ ਦੇ ਰਸ ਨਾਲ ਸਾਫ਼ ਕਰੋ।

ਤੁਸੀਂ ਟੂਥਪੇਸਟ ਦੀ ਵਰਤੋਂ ਵੀ ਸਵਿੱਚ ਬੋਰਡ ਸਾਫ਼ ਕਰਨ ਲਈ ਕਰ ਸਕਦੇ ਹੋ।

ਸਵਿੱਚ ਬੋਰਡ 'ਤੇ ਰੂੰ ਨਾਲ ਸਿਰਕਾ ਲਗਾਓ, ਦੋ ਮਿੰਟ ਬਾਅਦ ਇਸ ਨੂੰ ਕੱਪੜੇ ਨਾਲ ਰਗੜੋ।