Tilted Brush Stroke
ਇਹ ਦੇਸ਼ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਹੈ
Tilted Brush Stroke
ਹਾਵੜਾ ਭਾਰਤ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਹੈ।
Tilted Brush Stroke
ਭਾਰਤ ਕੋਲ ਦੁਨੀਆ ਦਾ ਚੌਥਾ ਸਭ ਤੋਂ ਵੱਡਾ ਰੇਲ ਨੈੱਟਵਰਕ ਹੈ
।
Tilted Brush Stroke
ਦੇਸ਼ ਦਾ ਸਭ ਤੋਂ ਵੱਡਾ ਰੇਲਵੇ ਸਟੇਸ਼ਨ ਪਛਮੀ ਬੰਗਾਲ ਦਾ ਹਾਵੜਾ ਸਟੇਸ਼
ਨ ਹੈ।
Tilted Brush Stroke
ਹਾਵੜਾ ਸਟੇਸ਼ਨ ਦੀ ਸਥਾਪਨਾ 1850 ਵਿੱਚ ਕੀਤੀ ਗਈ
ਸੀ।
Tilted Brush Stroke
ਇਸ ਸਟੇਸ਼ਨ 'ਤੇ ਕੁੱਲ 23 ਪਲੇਟਫਾਰਮ ਹਨ।
Tilted Brush Stroke
ਇਹ ਦੇਸ਼ ਦੇ ਸਭ ਤੋਂ ਵਿਅਸਤ ਰੇਲਵੇ ਸਟੇਸ਼ਨਾਂ ਵਿੱਚੋਂ ਇੱਕ ਹੈ।
Tilted Brush Stroke
ਇਹ ਸਟੇਸ਼ਨ ਡਿਜ਼ਾਈਨ ਦੇ ਲਿਹਾਜ਼ ਨਾਲ ਵੀ ਕਾਫੀ ਵਿਲੱਖਣ
ਹੈ।
Tilted Brush Stroke
ਅੰਗਰੇਜ਼ਾਂ ਦੁਆਰਾ ਬਣਾਏ ਗਏ ਇਸ ਸਟੇਸ਼ਨ 'ਤੇ ਇਕ ਵੀ ਓਵਰਬ੍ਰਿਜ ਨ
ਹੀਂ ਹੈ।
Tilted Brush Stroke
आप प्लेटफॉर्म पर जाने के लिए गाड़ी भी सीधे स्टेशन के अंदर ले जा सकते हैं.