ਕਈ ਗੰਭੀਰ ਬਿਮਾਰੀਆਂ ਦਾ ਕਾਲ ਹੈ ਇਹ ਪੌਦਾ !  

ਤੁਸੀਂ ਸਦਾਬਹਾਰ ਪੌਦੇ ਬਾਰੇ ਤਾਂ ਸੁਣਿਆ ਹੀ ਹੋਵੇਗਾ।

ਇਹ ਸਿਹਤ ਲਈ ਵੀ ਬਹੁਤ ਫਾਇਦੇਮੰਦ ਹੁੰਦਾ ਹੈ।

ਆਯੁਰਵੇਦ ਦੇ ਮੁਤਾਬਿਕ ਇਹ ਕਈ ਬਿਮਾਰੀਆਂ ਵਿੱਚ ਅਸਰਦਾਰ ਹੈ।

ਆਯੁਰਵੈਦਿਕ ਡਾ: ਵਿਨੈ ਖੁੱਲਰ ਦੱਸਦੇ ਹਨ ਕਿ

ਇਸ ਪੌਦੇ ਦੇ ਪੱਤੇ ਸ਼ੂਗਰ ਲਈ ਰਾਮਬਾਣ ਹਨ

ਗਲੇ ਦੀ ਖਰਾਸ਼ ਅਤੇ ਲਿਊਕੀਮੀਆ ਵਿੱਚ ਇਸ ਦਾ ਸੇਵਨ ਅਸਰਦਾਰ ਹੈ  

ਇਸ ਦੀ ਵਰਤੋਂ ਨਾਲ ਸਰੀਰ 'ਚੋਂ ਜ਼ਹਿਰੀਲੇ ਪਦਾਰਥ ਬਾਹਰ ਨਿਕਲ ਜਾਂਦੇ ਹਨ।

ਇਹ ਬਲੱਡ ਪ੍ਰੈਸ਼ਰ ਵੀ ਕੰਟਰੋਲ 'ਚ ਰੱਖਦਾ ਹੈ

ਇਹ ਇਮਿਊਨਿਟੀ ਵੀ ਵਧਾਉਂਦਾ ਹੈ।