ਗੁਣਾਂ ਦਾ ਭੰਡਾਰ ਹੈ ਘਰ -ਘਰ 'ਚ ਲੱਗਿਆ ਇਹ ਬੂਟਾ 

 ਹਿੰਦੂ ਧਰਮ ਵਿੱਚ ਤੁਲਸੀ ਦੇ ਪੌਦੇ ਦਾ ਬਹੁਤ ਮਹੱਤਵ ਹੈ।

ਲਗਭਗ ਹਰ ਘਰ ਵਿੱਚ ਤੁਲਸੀ ਜ਼ਰੂਰ ਹੁੰਦੀ ਹੈ। 

ਇਹ ਪੂਜਨਯੋਗ ਹੋਣ ਦੇ ਨਾਲ-ਨਾਲ ਔਸ਼ਧੀ ਗੁਣਾਂ ਨਾਲ ਵੀ ਭਰਪੂਰ ਹੈ।

ਆਯੂਸ਼ ਫਿਜ਼ੀਸ਼ੀਅਨ ਡਾ. ਰਾਸ਼ ਬਿਹਾਰੀ ਤਿਵਾਰੀ ਦੱਸਦੇ ਹਨ ਕਿ, 

ਰੋਜ਼ਾਨਾ ਖਾਲੀ ਪੇਟ ਤੁਲਸੀ ਦੇ ਪੱਤਿਆਂ ਦਾ ਸੇਵਨ ਕਰਨਾ ਬਹੁਤ ਫਾਇਦੇਮੰਦ ਹੁੰਦਾ ਹੈ।

 ਇਸ ਨਾਲ ਪਾਚਨ ਅਤੇ ਐਸੀਡਿਟੀ ਵਰਗੀਆਂ ਸਮੱਸਿਆਵਾਂ ਦੂਰ ਹੁੰਦੀਆਂ ਹਨ।

ਇਹ ਦਿਲ ਲਈ ਵੀ ਬਹੁਤ ਫਾਇਦੇਮੰਦ ਮੰਨਿਆ ਜਾਂਦੀ ਹੈ।

ਇਸ ਦੇ ਨਿਯਮਤ ਸੇਵਨ ਨਾਲ ਕੈਂਸਰ ਦਾ ਖਤਰਾ ਵੀ ਘੱਟ ਹੋ ਜਾਂਦਾ ਹੈ।

ਇਸ ਤੋਂ ਇਲਾਵਾ ਇਹ ਤਣਾਅ ਨੂੰ ਵੀ ਦੂਰ ਕਰਦਾ ਹੈ।