ਜ਼ਿਆਦਾ ਕੌਫੀ ਪੀਣ ਨਾਲ ਹੁੰਦੀਆਂ ਹਨ ਇਹ ਸਮੱਸਿਆਵਾਂ  

ਬਹੁਤ ਜ਼ਿਆਦਾ ਕੌਫੀ ਪੀਣ ਨਾਲ ਪੇਟ ਵਿੱਚ ਐਸੀਡਿਟੀ ਵਧ ਸਕਦੀ ਹੈ।

ਕੈਫੀਨ ਅਤੇ ਐਸਿਡ ਦਾ ਸੁਮੇਲ ਪੇਟ ਦੀ ਪਰਤ 'ਵਿੱਚ ਜਲਣ ਕਰ ਸਕਦਾ ਹੈ।

ਇਸ ਨਾਲ ,ਦਰਦ, ਸੀਨੇ ਵਿੱਚ ਜਲਣ ਅਤੇ ਐਸਿਡ ਰਿਫਲਕਸ ਵੀ ਹੋ ਸਕਦਾ ਹੈ 

ਇਸ ਨਾਲ ਸੋਜਸ਼ ਅਤੇ  ਅਪਚ ਦੀ ਸਮੱਸਿਆ ਹੋ ਸਕਦੀ ਹੈ 

ਬਲੱਡ ਸ਼ੂਗਰ ਦਾ ਪੱਧਰ ਵਧ ਸਕਦਾ ਹੈ

ਕੋਰਟੀਸੋਲ ਹਾਰਮੋਨ ਦਾ ਪੱਧਰ ਵਧ ਸਕਦਾ ਹੈ

ਸਰੀਰ ਦਾ ਊਰਜਾ ਪੱਧਰ ਘੱਟ ਸਕਦਾ ਹੈ

ਜਿਸ ਨਾਲ ਵਜ਼ਨ ਅਤੇ ਹਾਰਮੋਨਲ ਸੰਤੁਲਨ ਨੂੰ ਪ੍ਰਭਾਵਿਤ ਹੁੰਦਾ ਹੈ 

ਅਤੇ ਤੁਸੀਂ ਚਿੜਚਿੜੇ ਮਹਿਸੂਸ ਕਰ ਸਕਦੇ ਹ