ਸਰਦੀ-ਖਾਂਸੀ ਤੋਂ ਰਾਹਤ ਦਿਵਾ ਸਕਦਾ ਹੈ ਇਹ ਖੱਟਾ ਫਲ!
ਲੋਕ ਸਰਦੀਆਂ ਵਿੱਚ ਸੰਤਰਾ ਖਾਣਾ ਜ਼ਿਆਦਾ ਪਸੰਦ ਕਰਦੇ ਹਨ।
ਇਹ ਫਲ ਤੁਹਾਨੂੰ ਸਰਦੀਆਂ ਵਿੱਚ ਕਈ ਬਿਮਾਰੀਆਂ ਤੋਂ ਬਚਾ ਸਕਦਾ ਹੈ
।
ਹਰ ਰੋਜ਼ ਇੱਕ ਸੰਤਰਾ ਖਾਣ ਨਾਲ ਤੁਸੀਂ ਮੌਸਮ ਦਾ ਪੂਰਾ ਆਨੰਦ ਲੈ ਸਕਦੇ
ਹੋ
ਸੰਤਰੇ ਵਿੱਚ ਵਿਟਾਮਿਨ, ਫਾਈਬਰ, ਫੋਲਿਕ ਐਸਿਡ ਅਤੇ ਐਂਟੀਆਕਸੀਡੈਂਟ ਹੁੰਦੇ ਹਨ
ਇਹ ਤੁਹਾਡੇ ਸਰੀਰ ਨੂੰ ਮਜ਼ਬੂਤ ਅਤੇ ਸਿਹਤਮੰਦ ਰੱਖ
ਦੇ ਹਨ।
ਇਹ ਸਰਦੀ, ਜ਼ੁਕਾਮ ਅਤੇ ਫਲੂ ਨੂੰ ਰੋਕਣ ਵਿੱਚ ਮਦਦ ਕਰਦਾ ਹੈ
ਸੰਤਰੇ ਵਿੱਚ ਐਂਟੀਵਾਇਰਲ ਅਤੇ ਐਂਟੀਸੈਪਟਿਕ ਗੁਣ ਹੁੰਦੇ ਹਨ
ਸੰਤਰਾ ਜ਼ਖਮਾਂ ਨੂੰ ਠੀਕ ਕਰਨ ਅਤੇ ਸਕਿੱਨ ਨੂੰ ਹੈਲਥੀ ਬਣਾਉਣ ਵਿਚ ਮਦਦ ਕਰਦਾ
ਸੰਤਰਾ ਖਾਣ ਨਾਲ ਚਿਹਰੇ ਦੀਆਂ ਝੁਰੜੀਆਂ ਘੱਟ ਹੁੰਦੀਆਂ ਹਨ।