ਸ਼ੂਗਰ-ਡਿਪ੍ਰੈਸ਼ਨ ਨੂੰ ਦੂਰ ਕਰ ਸਕਦੀ ਹੈ ਇਹ ਚਾਹ!
ਕਈ ਲੋਕਾਂ ਦੀ ਸਵੇਰ ਚਾਹ ਤੋਂ ਬਿਨਾਂ ਸ਼ੁਰੂ ਨਹੀਂ ਹੁੰਦੀ।
ਅਜਿਹੇ ਵਿੱਚ ਤੁਸੀ ਇਸ ਦੇ ਸਿਹਤਮੰਦ ਅਲਟਰਨੇਟਿਵ ਦੀ ਚੋਣ ਕਰ ਸਕਦੇ ਹੋ।
ਇਸ ਨਾਲ ਤੁਹਾਡੀ ਸਿਹਤ ਨੂੰ ਕਈ ਫਾਇਦੇ ਹੋਣਗੇ।
ਇਸ ਚਾਹ ਲਈ ਤੁਲਸੀ ਦੇ ਸੁੱਕੇ ਪੱਤੇ, ਦਾਲਚੀਨੀ, ਬੇ ਪੱਤਾ,
ਬ੍ਰਹਮੀ ਜੜੀ ਬੂਟੀ, ਛੋਟੀ ਇਲਾਇਚੀ, ਕਾਲੀ ਮਿਰਚ, ਫੈਨਿਲ ਅਤੇ ਅਦਰਕ ਦੀ ਲੋੜ ਹੁੰਦੀ ਹੈ।
ਇਹ ਚਾਹ ਡਿਪ੍ਰੈਸ਼ਨ ਨੂੰ ਦੂਰ ਕਰਨ 'ਚ ਮਦਦਗਾਰ ਹੈ।
ਇਸ ਦੇ ਸੇਵਨ ਨਾਲ ਇਮਿਊਨਿਟੀ ਪਾਵਰ ਵਧਦੀ ਹੈ।
ਇਹ ਡੇਂਗੂ, ਵਾਇਰਲ ਅਤੇ ਬੁਖਾਰ ਵਿੱਚ ਵੀ ਫਾਇਦੇਮੰਦ ਹੈ।
ਇਹ ਚਾਹ ਸ਼ੂਗਰ ਲੈਵਲ ਨੂੰ ਕੰਟਰੋਲ ਕਰਦੀ ਹੈ।