ਰਸੋਈ 'ਚ ਰੱਖੀ ਇਹ ਚੀਜ਼... ਮੋਟਾਪਾ ਘਟਾਏਗੀ
ਕਬਜ਼ ਤੋਂ ਰਾਹਤ ਪਾਉਣ ਲਈ ਲੋਕ ਦਵਾਈਆਂ ਦਾ ਸਹਾਰਾ ਲੈਂਦੇ ਹਨ।
ਲਸਣ ਨੂੰ ਐਂਟੀਬਾਇਓਟਿਕ ਮੰਨਿਆ ਜਾਂਦਾ ਹੈ।
ਜਿਸ ਵਿਚ ਵਿਟਾਮਿਨ ਸੀ, ਬੀ ਅਤੇ ਏ ਕਾਫੀ ਮਾਤਰਾ ਵਿਚ ਹੁੰਦਾ ਹੈ।
ਲਸਣ ਦੀਆਂ ਦੋ ਕਲੀਆਂ ਰੋਜ਼ਾਨਾ ਸਵੇਰੇ ਪਾਣੀ ਦੇ ਨਾਲ ਖਾਓ।
ਇਸ ਨਾਲ ਪੇਟ ਨਾਲ ਜੁੜੀਆਂ ਸਮੱਸਿਆਵਾਂ ਨੂੰ ਠੀਕ ਕਰਨ 'ਚ ਮਦਦ ਮਿਲਦ
ੀ ਹੈ।
ਇਸ ਤੋਂ ਇਲਾਵਾ ਇਹ ਭਾਰ ਘਟਾਉਣ ਵਿਚ ਵੀ ਕਾਰਗਰ
ਹੈ।
ਲਸਣ ਵਿੱਚ ਸਲਫਿਊਰਿਕ ਐਸਿਡ ਵਰਗੇ ਕਈ ਪੋਸ਼ਕ ਤੱਤ ਹੁੰਦੇ ਹਨ।
लहसुन कोलेस्ट्रॉल को कंट्रोल करने में भी मददगार है.