ਇਸ ਸਕੂਲ ਵਿੱਚ ਫੇਲ੍ਹ ਹੋਣ ਵਾਲਿਆਂ ਨੂੰ ਮਿਲਦਾ ਮਿਲਦਾ ਹੈ ਦਾਖਲਾ 

SECMOL ਨਾਮ ਦਾ ਇਹ ਸਕੂਲ ਲੱਦਾਖ ਵਿੱਚ ਸਥਿਤ ਹੈ।

ਇਸਦੀ  ਸ਼ੁਰੂਆਤ 1988 ਵਿੱਚ ਕਾਲਜ ਦੇ ਵਿਦਿਆਰਥੀਆਂ ਨੇ ਕੀਤੀ ਸੀ।

3 ਇਡੀਅਟਸ ਵਿੱਚ ਆਮਿਰ ਖਾਨ ਦਾ ਕਿਰਦਾਰ ਜੋ ਸਕੂਲ ਖੋਲ੍ਹਦਾ ਹੈ, ਉਹ ਇਸ ਤੋਂ ਪ੍ਰੇਰਿਤ ਹੈ

ਇੱਥੇ ਕੋਈ ਕਰਿਕੁਲਮ ਫੋਲੋ ਨਹੀਂ ਕੀਤਾ ਜਾਂਦਾ ਹੈ।  

ਵਿਦਿਆਰਥੀਆਂ ਨੂੰ ਪ੍ਰੈਕਟੀਕਲ ਸਾਇੰਸ ਅਤੇ ਜੀਵਨ ਨਾਲ ਜੁੜੀਆਂ ਚੀਜ਼ਾਂ ਸਿਖਾਈਆਂ ਜਾਂਦੀਆਂ ਹਨ।

ਇੱਥੇ ਵਿਦਿਆਰਥੀ ਪੂਰਾ ਕੈਂਪਸ ਮੈਨੇਜ ਕਰਦੇ ਹਨ। ਪੂਰਾ ਕੈਂਪ ਸੋਲਰ ਐਨਰਜੀ 'ਤੇ ਚੱਲਦਾ ਹੈ

ਜਿਹੜੇ ਵਿਦਿਆਰਥੀ 10ਵੀਂ ਜਮਾਤ ਵਿੱਚੋਂ ਫੇਲ ਹੋਏ ਜਾਂ ਛੱਡ ਗਏ ਹਨ ਉਹ ਦਾਖ਼ਲਾ ਲੈ ਸਕਦੇ ਹਨ।

ਇੱਥੇ ਕੋਈ ਫੀਸ ਨਹੀਂ ਲੱਗਦੀ ਹੈ। ਸਿਰਫ਼ ਖਾਣ ਦੇ 2000 ਰੁਪਏ ਦੇਣੇ ਪੈਂਦੇ ਹਨ। 

ਵਿਦਿਆਰਥੀਆਂ ਨੂੰ ਹਰ ਦਿਨ ਲਈ ਕੰਮ ਅਤੇ ਜ਼ਿੰਮੇਵਾਰੀਆਂ ਦਿੱਤੀਆਂ ਜਾਂਦੀਆਂ ਹਨ

और स्टोरीज पढ़ने के लिए यहां क्लिक करें