ਬਿਨਾਂ ਕਿਸੇ ਨੁਕਸਾਨ ਦੇ ਤੇਜ਼ੀ ਨਾਲ ਭਾਰ ਘਟਾਉਣ ਲਈ TIPS

ਬਿਨਾਂ ਕਿਸੇ ਨੁਕਸਾਨ ਦੇ ਤੇਜ਼ੀ ਨਾਲ ਭਾਰ ਘਟਾਉਣ ਲਈ TIPS

ਆਓ ਅੱਜ ਅਸੀਂ ਤੁਹਾਨੂੰ ਅਜਿਹੀਆਂ ਚੀਜ਼ਾਂ ਬਾਰੇ ਦੱਸਦੇ ਹਾਂ ਜਿਸ ਨਾਲ ਤੁਹਾਡਾ ਭਾਰ ਤੇਜ਼ੀ ਨਾਲ ਘੱਟ ਹੋਵੇਗਾ ਅਤੇ ਤੁਸੀਂ ਫਿੱਟ ਬਾਡੀ ਪਾ ਸਕੋਗੇ।

ਭਾਰ ਅਤੇ ਢਿੱਡ ਦੀ ਚਰਬੀ ਨੂੰ ਘੱਟ ਕਰਨ ਵਿੱਚ ਡਾਈਟ ਅਹਿਮ ਭੂਮਿਕਾ ਨਿਭਾਉਂਦੀ ਹੈ।

ਆਪਣੇ ਬਲੱਡ ਗਰੁੱਪ ਦੇ ਹਿਸਾਬ ਨਾਲ ਭੋਜਨ ਖਾਓ।

ਹਰ ਦੂਜੇ ਦਿਨ 36 ਪੁਸ਼-ਅੱਪ ਅਤੇ ਊਠਕ-ਬੈਠਕ ਕਰੋ।

ਜੰਕ ਫੂਡ ਅਤੇ ਖੰਡ ਤੋਂ ਦੂਰ ਰਹੋ।

ਹਰ ਦੋ ਘੰਟੇ ਵਿੱਚ ਥੋੜ੍ਹ-ਥੋੜ੍ਹਾ ਕਰਕੇ ਭੋਜਨ ਖਾਓ।

ਹਰ ਰੋਜ਼ ਘੱਟੋ-ਘੱਟ 3.7 ਲੀਟਰ ਪਾਣੀ ਪੀਓ।

ਹਰੇਕ ਭੋਜਨ ਤੋਂ ਬਾਅਦ 20 ਮਿੰਟ ਤੱਕ ਤੁਰਨ ਦੀ ਕੋਸ਼ਿਸ਼ ਕਰੋ।

ਫਲੀਆਂ, ਮਟਰ, ਦਾਲ, ਮੱਛੀ, ਆਂਡੇ ਆਦਿ ਘੱਟ ਕੈਲੋਰੀ ਵਾਲੇ ਭੋਜਨ ਖਾਓ।