Thick Brush Stroke

ਬਾਲੀਵੁੱਡ ਦੀਆਂ TOP 10 ਐਕਸ਼ਨ ਹੀਰੋਇਨ 

Thick Brush Stroke

ਕੈਟਰੀਨਾ 'ਟਾਈਗਰ' ਸੀਰੀਜ਼ 'ਚ ਐਕਸ਼ਨ ਸੀਨ ਕਰਦੀ ਨਜ਼ਰ ਆ ਚੁੱਕੀ ਹੈ।

Thick Brush Stroke

'ਪਠਾਨ'-'ਜਵਾਨ' 'ਚ ਦੀਪਿਕਾ ਦੇ ਐਕਸ਼ਨ ਸੀਨ ਨੂੰ ਲੈ ਕੇ ਕਾਫੀ ਚਰਚਾ ਹੋਈ ਸੀ।

Thick Brush Stroke

'ਮੈਰੀਕਾਮ', 'ਕ੍ਰਿਸ਼ 3', 'ਡੌਨ' 'ਚ ਦਿੱਸਿਆ PC ਦਾ ਐਕਸ਼ਨ ਅਵਤਾਰ।

Thick Brush Stroke

ਤਾਪਸੀ ਪੰਨੂ ਵੀ 'ਬੇਬੀ', 'ਨਾਮ ਸ਼ਬਾਨਾ' 'ਚ ਆਪਣੇ ਐਕਸ਼ਨ ਨਾਲ ਦਰਸ਼ਕਾਂ ਦਾ ਦਿਲ ਜਿੱਤ ਚੁੱਕੀ ਹੈ। 

Thick Brush Stroke

'ਮਰਦਾਨੀ'- 'ਮਰਦਾਨੀ 2' 'ਚ ਰਾਣੀ ਮੁਖਰਜੀ ਦਾ ਐਕਸ਼ਨ ਅਵਤਾਰ ਕਾਫੀ ਮਸ਼ਹੂਰ ਹੋਇਆ ਸੀ।

Thick Brush Stroke

ਸੋਨਾਕਸ਼ੀ ਸਿਨਹਾ ਨੇ 'ਅਕੀਰਾ' 'ਚ ਆਪਣਾ ਐਕਸ਼ਨ ਹੁਨਰ ਦਿਖਾਇਆ ਸੀ।

Thick Brush Stroke

'ਕ੍ਰਿਸ਼ 3', 'ਧਾਕੜ', 'ਪੰਗਾ', 'ਮਣੀਕਰਨਿਕਾ' 'ਚ ਕੰਗਨਾ ਦਾ ਐਕਸ਼ਨ ਅਵਤਾਰ ਦੇਖਿਆ ਗਿਆ ਸੀ।

Thick Brush Stroke

ਮਾਧੁਰੀ ਕਈ ਫਿਲਮਾਂ 'ਚ ਐਕਸ਼ਨ ਕਰਦੀ ਨਜ਼ਰ ਆ ਚੁੱਕੀ ਹੈ।

Thick Brush Stroke

बीवी हो तो ऐसी' और 'खून भरी मांग' में रेखा अपनी एक्शन स्किल दिखा चुकी हैं.