ਇਸ ਫੁੱਲ ਦੇ ਨਾਲ ਦਾਦ, ਖੁੱਜਲੀ ਅਤੇ ਸਫ਼ੇਦ ਦਾਗ਼ ਵਰਗੀਆਂ ਬੀਮਾਰੀਆਂ ਹੋਣਗੀਆਂ ਦੂਰ

ਮੱਧਪ੍ਰਦੇਸ਼ ਦੇ ਪੇਂਡੂ ਇਲਾਕੇ ’ਚ ਕਨੇਰ ਦੇ ਫੁੱਲ ਦਾ ਦਰਖ਼ਤ ਹੁੰਦਾ ਹੈ। 

ਇਸ ਦਾ ਆਯੂਰਵੇਦ ’ਚ ਬਹੁਤ ਹੀ ਮਹੱਤਵ ਹੈ। 

ਇਸ ਦੇ ਪੱਤਿਆਂ ਤੋਂ ਲੈਕੇ ਫੁੱਲਾਂ ਤੱਕ ਔਸ਼ਧੀ ਗੁਣ ਪਾਏ ਜਾਂਦੇ ਹਨ। 

ਜਿਸਦਾ ਉਪਯੋਗ ਜਖ਼ਮ ਭਰਨ ਅਤੇ ਸੁਕਾਉਣ ’ਚ ਕੀਤਾ ਜਾਂਦਾ ਹੈ। 

ਇਹ ਫੁੱਲ ਸਿਰ ਦਰਦ, ਦੰਦ ’ਚ ਦਰਦ ਅਤੇ ਫੋੜੇ-ਫਿਨਸੀਆਂ ’ਚ ਬਹੁਤ ਫ਼ਾਇਦੇਮੰਦ ਹੁੰਦਾ ਹੈ।

ਇਸਦੇ ਪੱਤਿਆਂ ਦਾ ਲੇਪ ਦਾਦ, ਖਾਜ ਅਤੇ ਖੁੱਜਲੀ ਤੋਂ ਰਾਹਤ ਦਿੰਦਾ ਹੈ। 

ਆਯੂਰਵੇਦ ਦੇ ਡਾ. ਦੀਪਤੀ ਨੇ ਦੱਸਿਆ ਕਿ ਕਨੇਰ ਦੇ ਫੁੱਲ ਦਾ ਬਹੁਤ ਮਹੱਤਵ ਹੁੰਦਾ ਹੈ।  

ਇੰਨਾ ਹੀ ਨਹੀਂ ਇਹ ਪਾਚਨ ਤੰਤਰ ਨੂੰ ਵੀ ਦਰੁਸਤ ਕਰਦਾ ਹੈ। 

ਨਾਲ ਹੀ ਸਫ਼ੇਦ ਦਾਗ ਧੱਬੇ, ਝੁਰੀਆਂ ਲਈ ਇਹ ਫੁੱਲ ਬਹੁਤ ਹੀ ਕਾਰਗਰ ਹੈ।