ਛੋਟੀਆਂ ਬਚਤ ਸਕੀਮਾਂ 'ਤੇ ਆਇਆ ਅਪਡੇਟ, ਜੁਲਾਈ ਤੋਂ ਸਤੰਬਰ ਤੱਕ ਇੰਨਾ ਮਿਲੇਗਾ ਵਿਆਜ

ਕੇਂਦਰ ਸਰਕਾਰ ਨੇ ਛੋਟੀਆਂ ਬੱਚਤ ਸਕੀਮਾਂ ਦੀਆਂ ਵਿਆਜ ਦਰਾਂ ਤੈਅ ਕਰ ਦਿੱਤੀਆਂ ਹਨ।

ਇਹਨਾਂ ਸਕੀਮਾਂ ਦੀਆਂ ਵਿਆਜ ਦਰਾਂ ਦੀ ਹਰ ਤਿਮਾਹੀ ਵਿੱਚ ਸਮੀਖਿਆ ਕੀਤੀ ਜਾਂਦੀ ਹੈ।

ਆਓ ਜਾਣਦੇ ਹਾਂ FY25 ਦੀ ਦੂਜੀ ਤਿਮਾਹੀ ਲਈ ਵਿਆਜ ਦਰਾਂ

ਸੀਨੀਅਰ ਸਿਟੀਜ਼ਨ ਸੇਵਿੰਗਜ਼ ਸਕੀਮ (SCSS) - 8.2 ਪ੍ਰਤੀਸ਼ਤ ਵਿਆਜ

ਸੁਕੰਨਿਆ ਸਮ੍ਰਿਧੀ ਯੋਜਨਾ (SSY) - 8.2 ਪ੍ਰਤੀਸ਼ਤ ਵਿਆਜ

ਨੈਸ਼ਨਲ ਸੇਵਿੰਗ ਸਰਟੀਫਿਕੇਟ (NSC) - 7.7 ਪ੍ਰਤੀਸ਼ਤ ਵਿਆ

ਕਿਸਾਨ ਵਿਕਾਸ ਪੱਤਰ (115 ਮਹੀਨੇ) - 7.5 ਪ੍ਰਤੀਸ਼ਤ ਵਿਆਜ

ਮਹੀਨਾਵਾਰ ਆਮਦਨ ਸਕੀਮ (MIS) - 7.4 ਪ੍ਰਤੀਸ਼ਤ ਵਿਆਜ

ਪਬਲਿਕ ਪ੍ਰੋਵੀਡੈਂਟ ਫੰਡ (PPF) - 7.1 ਪ੍ਰਤੀਸ਼ਤ ਵਿਆ